ਜਾਣੋ IHRMS ਦਾ ਨਵਾਂ ਅੱਪਡੇਟ, ਜੇਕਰ ਆ ਰਹੀ ਤੁਹਾਨੂੰ ਵੀ ਛੁੱਟੀ ਲੈਣ ਲੇਈ ਪਰੇਸ਼ਾਨੀ ਤਾਂ ਘਬਰਾਉਣ ਦੀ ਨਹੀਂ ਜ਼ਰੂਰਤ।
IHRMS ਵੈੱਬਸਾਈਟ ਤੇ login ਕਰਨ ਉਪਰੰਤ Leave Services ਵਿੱਚ ਸਭ ਤੋਂ ਉਪਰ ਵਾਲੀ option Map Reporting Office ਤੇ click ਕਰਨ ਤੇ Employee Reporting officer Mapping ਨਾਂ ਦਾ dialog box ਨਜ਼ਰ ਆਵੇਗਾ।
ਜਿਸ ਵਿਚ ਆਪਣੇ ਸਕੂਲ ਮੁੱਖੀ ਜਾਂ ਛੁੱਟੀ ਦੀ ਮਨਜੂਰੀ ਦੇਣ ਵਾਲੇ ਇੰਚਾਰਜ ਦੀ IRHMS ID ਪਾਕੇ SUBMIT ਕੀਤਾ ਜਾਵੇ, ਜੋਕੇ ਤੁਹਾਨੂੰ ਆਪਣੇ ਸਕੂਲ ਮੁਖੀ ਤੋਂ ਪਤਾ ਕਰਨਾ ਪਵੇਗਾ।
ਹੁਣ ਤੁਸੀਂ ਅਸਾਨੀ ਨਾਲ ਆਪਣੀ
ਛੁੱਟੀ APPLY ਕਰ ਸਕਦੇ ਹੋ।
After logging in to the IHRMS website, click on the topmost option Map Reporting Office in Leave Services and a dialog box named Employee Reporting officer Mapping will appear. In which the IRHMS ID of your school principal or the in-charge granting leave should be SUBMITTED, which you will have to check with your school principal.
Now you can easily APPLY your leave.