Home - Poems & Article - ਬਾਰਵੀਂ ਤੋਂ ਬਾਅਦ ਨੌਜਵਾਨਾਂ ਲਈ ਨਵੇਂ ਰਾਹ: Skill-Based Courses ਦੀ ਉਡਾਣ ਬਾਰਵੀਂ ਤੋਂ ਬਾਅਦ ਨੌਜਵਾਨਾਂ ਲਈ ਨਵੇਂ ਰਾਹ: Skill-Based Courses ਦੀ ਉਡਾਣ Leave a Comment / By Dishant Mehta / May 6, 2025 New avenues for youth after 12th: The rise of skill-based courses ਜਸਵੀਰ ਸਿੰਘ, ਜ਼ਿਲ੍ਹਾ ਗਾਈਡੈਂਸ ਕੌਂਸਲਰ, ਸੈਕੰਡਰੀ ਸਿੱਖਿਆ ਰੂਪਨਗਰ। ਅੱਜ ਦਾ ਯੁੱਗ ਨੌਜਵਾਨਾਂ ਤੋਂ ਨਵੀਂ ਸੋਚ, ਨਵੇਂ ਤਜਰਬੇ ਤੇ ਨਵੀਆਂ ਕੁਸ਼ਲਤਾਵਾਂ ਦੀ ਮੰਗ ਕਰਦਾ ਹੈ। ਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਸਾਹਮਣੇ ਕੇਵਲ ਰਵਾਇਤੀ ਡਿਗਰੀਆਂ ਨਹੀਂ, ਬਲਕਿ ਅਨੇਕਾਂ ਨਵੇਂ ਸਕਿਲ ਬੇਸਡ ਕੋਰਸਾਂ ਦੇ ਰਾਹ ਵੀ ਖੁੱਲ੍ਹ ਰਹੇ ਹਨ। ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਵੀ ਨੌਜਵਾਨਾਂ ਨੂੰ ਸਲਾਹਯੋਗ, ਆਤਮਨਿਰਭਰ ਅਤੇ ਰੋਜ਼ਗਾਰਯੋਗ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਕੋਰਸ ਕੇਵਲ ਨੌਕਰੀ ਹੀ ਨਹੀਂ, ਸਵੈ-ਰੋਜ਼ਗਾਰ ਅਤੇ ਨਵੀਨਤਮ ਉਦਯੋਗਿਕ ਮੰਗਾਂ ਨੂੰ ਵੀ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ। ਆਓ, ਨਜ਼ਰ ਮਾਰਦੇ ਹਾਂ ਕੁਝ ਪ੍ਰਮੁੱਖ ਸਕਿਲ ਬੇਸਡ ਕੋਰਸਾਂ ‘ਤੇ: • ਵੈਬ ਡਿਵੈਲਪਮੈਂਟ — ਕੋਡਿੰਗ, ਡਿਜ਼ਾਈਨ ਅਤੇ ਇੰਟਰਨੈਟ ਦੀ ਦੁਨੀਆ ਵਿੱਚ ਰੁਚੀ ਰੱਖਣ ਵਾਲਿਆਂ ਲਈ ਇਹ ਕੋਰਸ ਆਦਰਸ਼ ਹੈ। ਜੇਈ ਮੇਨ ਵਰਗੇ ਪ੍ਰਵੇਸ਼ ਟੈਸਟ ਰਾਹੀਂ ਦਾਖਲਾ ਮਿਲਦਾ ਹੈ। • ਗਰਾਫਿਕ ਡਿਜ਼ਾਇਨਿੰਗ — ਕਲਾ ਅਤੇ ਕਲਪਨਾ ਦੇ ਸੰਘਮ ਨਾਲ ਨੌਜਵਾਨ ਆਪਣੀ ਸੋਚ ਨੂੰ ਨਵਾਂ ਰੂਪ ਦੇ ਸਕਦੇ ਹਨ। ਨਿਫਟ ਤੇ ਸੀਡ ਟੈਸਟ ਇੱਥੇ ਮਹੱਤਵਪੂਰਨ ਹਨ। • ਡਿਜੀਟਲ ਮਾਰਕੀਟਿੰਗ — ਆਨਲਾਈਨ ਦੁਨੀਆ ਨੂੰ ਮਾਰਕੀਟਿੰਗ ਦੇ ਨਵੇਂ ਰੂਪ ਵਿੱਚ ਬਦਲਣ ਵਾਲਾ ਇਹ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ। • ਐਨੀਮੇਸ਼ਨ ਅਤੇ ਵੀਐਫਐਕਸ — ਜਿਨ੍ਹਾਂ ਨੂੰ ਕਹਾਣੀ ਰੂਪ ਵਿੱਚ ਦਿਖਾਉਣ ਦਾ ਸ਼ੌਂਕ ਹੋਵੇ, ਇਹ ਖੇਤਰ ਉਨ੍ਹਾਂ ਲਈ ਹੈ। • ਸਾਈਬਰ ਸਿਕਿਉਰਿਟੀ — ਡਿਜੀਟਲ ਯੁੱਗ ਵਿੱਚ ਸੁਰੱਖਿਆ ਸਭ ਤੋਂ ਵੱਡੀ ਲੋੜ ਹੈ। ਈਥੀਕਲ ਹੈਕਿੰਗ ਤੋਂ ਲੈ ਕੇ ਸਾਇਬਰ ਲਾਅ ਤੱਕ ਦੇ ਕੋਰਸ ਉਪਲਬਧ ਹਨ। • ਫੈਸ਼ਨ ਡਿਜ਼ਾਇਨਿੰਗ — ਰੁਝਾਨ ਬਦਲਣ ਵਾਲੀ ਦੁਨੀਆ ਵਿੱਚ ਆਪਣੀ ਰਚਨਾਤਮਕਤਾ ਨਾਲ ਅਗੇ ਵਧੋ। • ਫੋਟੋਗ੍ਰਾਫੀ — ਹਰ ਲਮ੍ਹੇ ਨੂੰ ਕੈਮਰੇ ਦੀ ਨਜ਼ਰ ਨਾਲ ਕੈਦ ਕਰਨਾ ਇੱਕ ਕਲਾ ਹੈ, ਜੋ ਹੁਣ ਪੇਸ਼ਾ ਵੀ ਬਣ ਸਕਦੀ ਹੈ। • ਇੰਟੀਰੀਅਰ ਡਿਜ਼ਾਇਨਿੰਗ — ਘਰਾਂ ਨੂੰ ਸੁੰਦਰਤਾ ਅਤੇ ਸੁਵਿਧਾ ਨਾਲ ਸਵਾਰਨ ਵਾਲਾ ਖੇਤਰ, ਜਿਸ ਵਿੱਚ ਨਿਡਰ ਅਤੇ ਸੀਡ ਵਰਗੇ ਟੈਸਟ ਹੁੰਦੇ ਹਨ। • ਈਵੈਂਟ ਮੈਨੇਜਮੈਂਟ — ਵਿਆਹਾਂ, ਸਮਾਗਮਾਂ ਅਤੇ ਕਾਰਪੋਰੇਟ ਇਵੈਂਟਾਂ ਦੀ ਯੋਜਨਾ ਬਣਾ ਕੇ ਵੀ ਰੋਜ਼ਗਾਰ ਲਿਆ ਜਾ ਸਕਦਾ ਹੈ। • ਸਪੋਰਟਸ ਮੈਨੇਜਮੈਂਟ — ਖੇਡਾਂ ਨਾਲ ਜੁੜੇ ਪ੍ਰਬੰਧਕੀ ਕੋਰਸ ਵੀ ਹੁਣ ਨਵਾਂ ਰੁਝਾਨ ਬਣ ਰਹੇ ਹਨ। • ਟੂਰਿਜ਼ਮ ਅਤੇ ਟਰੈਵਲ ਮੈਨੇਜਮੈਂਟ — ਯਾਤਰਾ ਪਸੰਦ ਕਰਨ ਵਾਲਿਆਂ ਲਈ ਇਹ ਖੇਤਰ ਉਮੀਦਾਂ ਨਾਲ ਭਰਪੂਰ ਹੈ। • ਏਅਰਲਾਈਨ ਅਤੇ ਏਅਰਪੋਰਟ ਮੈਨੇਜਮੈਂਟ — ਹਵਾਈ ਯਾਤਰਾ ਦੀ ਦੁਨੀਆ ਵਿੱਚ ਰੁਚੀ ਰੱਖਣ ਵਾਲਿਆਂ ਲਈ ਇਹ ਕੋਰਸ ਉਪਯੋਗੀ ਹਨ। • ਫਾਈਨ ਆਰਟਸ — ਚਿੱਤਰਕਲਾ, ਮੂਰਤਕਲਾ ਜਾਂ ਅਪਲਾਈਡ ਆਰਟ ਵਿੱਚ ਭਵਿੱਖ ਬਣਾਉਣ ਵਾਲਿਆਂ ਲਈ ਸੁਨੇਹਰੀ ਮੌਕਾ। ਇਹਨਾਂ ਕੋਰਸਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿੱਧਾ ਉਦਯੋਗਾਂ ਦੀ ਮੰਗ ‘ਤੇ ਖਰੇ ਉਤਰਦੇ ਹਨ। ਨੌਜਵਾਨਾਂ ਨੂੰ ਆਪਣੀਆਂ ਰੁਚੀਆਂ, ਮਿਹਨਤ ਅਤੇ ਟਕਸਾਲੀ ਤਜਰਬੇ ਰਾਹੀਂ ਆਪਣਾ ਰਾਹ ਚੁਣਨਾ ਚਾਹੀਦਾ ਹੈ। ਬਸ ਜਰੂਰਤ ਹੈ ਇੱਕ ਸਹੀ ਚੋਣ, ਸਹੀ ਦਿਸ਼ਾ ਅਤੇ ਦ੍ਰਿੜ ਇਰਾਦੇ ਦੀ। ਯਾਦ ਰੱਖੋ, ਅੱਜ ਲਈ ਚੁਣਿਆ ਗਿਆ ਸਹੀ ਕੋਰਸ, ਤੁਹਾਡੇ ਭਵਿੱਖ ਨੂੰ ਨਵੀਂ ਉਡਾਣ ਦੇ ਸਕਦਾ ਹੈ। Related Related Posts ਰੂਪਨਗਰ ‘ਚ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਹੇਠ ਰੋਲ ਪਲੇਅ, ਲੋਕ ਨਾਚ, ਕਵਿਤਾ ਤੇ ਰੈੱਡ ਰਿਬਨ ਡੇਅ ਕੁਇਜ਼ ਮੁਕਾਬਲੇ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਭਾਰਤ ਨੇ ਪਾਕਿਸਤਾਨ ਨੂੰ ਹਰਾਕੇ ਏਸ਼ੀਆ ਕਪ 2025 ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ Leave a Comment / Ropar News / By Dishant Mehta ਰੂਪਨਗਰ ਵਿਖੇ ਬਲਾਕ ਕੋਆਰਡੀਨੇਟਰਾਂ ਦੀ ਤਿੰਨ ਦਿਨਾਂ ਇੰਡਕਸ਼ਨ ਟ੍ਰੇਨਿੰਗ ਸਫਲਤਾਪੂਰਵਕ ਪੂਰੀ, ਸਿੱਖਿਆ ਖੇਤਰ ਵਿੱਚ ਨਵੀਆਂ ਦਿਸ਼ਾ-ਨਿਰਦੇਸ਼ਾਂ ਦਾ ਕੀਤਾ ਗਿਆ ਪ੍ਰਚਾਰ Leave a Comment / Ropar News / By Dishant Mehta ਹਿੰਦੀ ਦਿਵਸ: ਭਾਸ਼ਾ, ਸਭਿਆਚਾਰ ਅਤੇ ਏਕਤਾ ਦਾ ਪ੍ਰਤੀਕ Leave a Comment / Ropar News / By Dishant Mehta ਜਿਲ੍ਹਾ ਪੱਧਰੀ ਦੋ ਰੋਜ਼ਾ ਸ਼ੂਟਿੰਗ ਖੇਡਾਂ ਸ਼ਾਨੋ ਸ਼ੋਕਤ ਨਾਲ ਸਮਾਪਤ Leave a Comment / Ropar News / By Dishant Mehta ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਰੈਡ ਰਿਬਨ ਕੁਇਜ਼ ਮੁਕਾਬਲੇ ਘਨੌਲੀ ‘ਚ ਕਰਵਾਏ ਗਏ Leave a Comment / Ropar News / By Dishant Mehta PSTSE ਅਤੇ NMMS ਰਜਿਸਟ੍ਰੇਸ਼ਨ ਲਈ ਪੋਰਟਲ ਹੁਣ 11 ਤੋਂ 20 ਸਤੰਬਰ ਤੱਕ ਖੁੱਲ੍ਹੇਗਾ Leave a Comment / Ropar News / By Dishant Mehta 09 ਸਤੰਬਰ ਤੋਂ ਦਸਵੀਂ ਅਤੇ ਬਾਰ੍ਹਵੀਂ – ਅਨੂਪੁਰਕ ਅਤੇ ਓਪਨ ਸਕੂਲ (ਬਲਾਕ-II) ਪ੍ਰੀਖਿਆਵਾਂ ਸ਼ੁਰੂ Leave a Comment / Ropar News / By Dishant Mehta India Lift Asia Cup Hockey Championship 2025, Beat Korea 4–1 in Final Leave a Comment / Ropar News / By Dishant Mehta 🔭 Blood Moon 2025 – ਚੰਦਰ ਗ੍ਰਹਿਣ ਦਾ ਵਿਲੱਖਣ ਨਜ਼ਾਰਾ Leave a Comment / Ropar News / By Dishant Mehta ਅਧਿਆਪਕ ਦਿਵਸ: ਸਨਮਾਨ ਅਤੇ ਪ੍ਰੇਰਣਾ ਦਾ ਦਿਨ Leave a Comment / Ropar News / By Dishant Mehta Celebrating Teacher’s Day: Honoring Our Educators Leave a Comment / Education, Poems & Article, Ropar News / By Dishant Mehta Career guidance activity on Commerce, Arts, Medical, Non-Medical and Vocational Streams Leave a Comment / Download, Ropar News / By Dishant Mehta ਪੰਜਾਬ ਹੜ੍ਹ : ਪੰਜਾਬ ਸਰਕਾਰ ਨੇ 24×7 ਕੰਟਰੋਲ ਰੂਮ ਸ਼ੁਰੂ ਕੀਤਾ! ਲੋਕ, ਗੁਰਦੁਆਰੇ, ਰਾਜਨੀਤਿਕ ਪਾਰਟੀਆਂ, ਐਨਜੀਓ ਅਤੇ ਪੰਜਾਬੀ ਗਾਇਕ ਬਣੇ ਮਸੀਹਾ Leave a Comment / Ropar News / By Dishant Mehta 31st Ozone Day 2025: Students to Showcase Talent Through Posters & Slogans Leave a Comment / Ropar News / By Dishant Mehta ਅਕੈਡਮਿਕ ਸਪੋਰਟ ਗਰੁੱਪ ਵਲੋਂ ਨਵੇਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਇੰਦਰਜੀਤ ਸਿੰਘ ਦਾ ਨਿੱਘਾ ਸੁਆਗਤ Leave a Comment / Ropar News / By Dishant Mehta
ਰੂਪਨਗਰ ‘ਚ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਹੇਠ ਰੋਲ ਪਲੇਅ, ਲੋਕ ਨਾਚ, ਕਵਿਤਾ ਤੇ ਰੈੱਡ ਰਿਬਨ ਡੇਅ ਕੁਇਜ਼ ਮੁਕਾਬਲੇ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਭਾਰਤ ਨੇ ਪਾਕਿਸਤਾਨ ਨੂੰ ਹਰਾਕੇ ਏਸ਼ੀਆ ਕਪ 2025 ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ Leave a Comment / Ropar News / By Dishant Mehta
ਰੂਪਨਗਰ ਵਿਖੇ ਬਲਾਕ ਕੋਆਰਡੀਨੇਟਰਾਂ ਦੀ ਤਿੰਨ ਦਿਨਾਂ ਇੰਡਕਸ਼ਨ ਟ੍ਰੇਨਿੰਗ ਸਫਲਤਾਪੂਰਵਕ ਪੂਰੀ, ਸਿੱਖਿਆ ਖੇਤਰ ਵਿੱਚ ਨਵੀਆਂ ਦਿਸ਼ਾ-ਨਿਰਦੇਸ਼ਾਂ ਦਾ ਕੀਤਾ ਗਿਆ ਪ੍ਰਚਾਰ Leave a Comment / Ropar News / By Dishant Mehta
ਜਿਲ੍ਹਾ ਪੱਧਰੀ ਦੋ ਰੋਜ਼ਾ ਸ਼ੂਟਿੰਗ ਖੇਡਾਂ ਸ਼ਾਨੋ ਸ਼ੋਕਤ ਨਾਲ ਸਮਾਪਤ Leave a Comment / Ropar News / By Dishant Mehta
ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਰੈਡ ਰਿਬਨ ਕੁਇਜ਼ ਮੁਕਾਬਲੇ ਘਨੌਲੀ ‘ਚ ਕਰਵਾਏ ਗਏ Leave a Comment / Ropar News / By Dishant Mehta
PSTSE ਅਤੇ NMMS ਰਜਿਸਟ੍ਰੇਸ਼ਨ ਲਈ ਪੋਰਟਲ ਹੁਣ 11 ਤੋਂ 20 ਸਤੰਬਰ ਤੱਕ ਖੁੱਲ੍ਹੇਗਾ Leave a Comment / Ropar News / By Dishant Mehta
09 ਸਤੰਬਰ ਤੋਂ ਦਸਵੀਂ ਅਤੇ ਬਾਰ੍ਹਵੀਂ – ਅਨੂਪੁਰਕ ਅਤੇ ਓਪਨ ਸਕੂਲ (ਬਲਾਕ-II) ਪ੍ਰੀਖਿਆਵਾਂ ਸ਼ੁਰੂ Leave a Comment / Ropar News / By Dishant Mehta
India Lift Asia Cup Hockey Championship 2025, Beat Korea 4–1 in Final Leave a Comment / Ropar News / By Dishant Mehta
Celebrating Teacher’s Day: Honoring Our Educators Leave a Comment / Education, Poems & Article, Ropar News / By Dishant Mehta
Career guidance activity on Commerce, Arts, Medical, Non-Medical and Vocational Streams Leave a Comment / Download, Ropar News / By Dishant Mehta
ਪੰਜਾਬ ਹੜ੍ਹ : ਪੰਜਾਬ ਸਰਕਾਰ ਨੇ 24×7 ਕੰਟਰੋਲ ਰੂਮ ਸ਼ੁਰੂ ਕੀਤਾ! ਲੋਕ, ਗੁਰਦੁਆਰੇ, ਰਾਜਨੀਤਿਕ ਪਾਰਟੀਆਂ, ਐਨਜੀਓ ਅਤੇ ਪੰਜਾਬੀ ਗਾਇਕ ਬਣੇ ਮਸੀਹਾ Leave a Comment / Ropar News / By Dishant Mehta
31st Ozone Day 2025: Students to Showcase Talent Through Posters & Slogans Leave a Comment / Ropar News / By Dishant Mehta
ਅਕੈਡਮਿਕ ਸਪੋਰਟ ਗਰੁੱਪ ਵਲੋਂ ਨਵੇਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਇੰਦਰਜੀਤ ਸਿੰਘ ਦਾ ਨਿੱਘਾ ਸੁਆਗਤ Leave a Comment / Ropar News / By Dishant Mehta