CEP ਟੈਸਟ ਸਬੰਧੀ ਮਹੱਤਵਪੂਰਨ ਸੂਚਨਾ ਵਿਦਿਆਰਥੀਆਂ ਲਈ

CEP Test 2025 : Important Instructions and Guidelines for Students
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਸੈਕੰਡਰੀ ਪੱਧਰ 6ਵੀਂ ਤੋਂ 12 ਵੀਂ  ਦੇ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ CEP ਅਸਾਈਨਮੈਂਟ 1 ਤੋਂ 5 ਤੱਕ ਦੇ ਅਧਾਰ ’ਤੇ ਕੱਲ ਟੈਸਟ ਕਰਵਾਇਆ ਜਾਵੇਗਾ।
ਇਹ ਟੈਸਟ ਸਾਰੇ ਵਿਦਿਆਰਥੀਆਂ ਲਈ 100% ਲਾਜ਼ਮੀ ਹੈ।
ਕੋਈ ਵੀ ਵਿਦਿਆਰਥੀ ਕੱਲ ਗੈਰ ਹਾਜ਼ਰ ਨਹੀਂ ਹੋਵੇਗਾ।
CEP Test 2025: Important Instructions and Guidelines for Students
CEP Test 2025: Important Instructions and Guidelines for Students
ਮਹੱਤਵਪੂਰਨ:
ਟੈਸਟ CEP ਅਸਾਈਨਮੈਂਟ 1–5 ’ਤੇ ਆਧਾਰਿਤ ਹੋਵੇਗਾ
ਸਾਰੇ ਵਿਦਿਆਰਥੀਆਂ ਲਈ ਲਾਜ਼ਮੀ।
ਵਲੋਂ:
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸੀ) – ਪ੍ਰੇਮ ਕੁਮਾਰ ਮਿੱਤਲ
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸੀ) – ਇੰਦਰਜੀਤ ਸਿੰਘ
ਡੀ.ਆਰ.ਸੀ. – ਵਿਪਿਨ ਕਟਾਰੀਆ

Leave a Comment

Your email address will not be published. Required fields are marked *

Scroll to Top