ਛੁੱਟੀਆਂ ਵਿੱਚ ਵਾਧਾ: 14 ਜਨਵਰੀ ਨੂੰ ਮੁੜ ਖੁੱਲਣਗੇ ਸਕੂਲ

HOLIDAYS EXTENDED: 14 ਜਨਵਰੀ ਨੂੰ ਖੁੱਲਣਗੇ ਸਕੂਲ

ਛੁੱਟੀਆਂ ਵਿੱਚ ਵਾਧਾ: 14 ਜਨਵਰੀ ਨੂੰ ਮੁੜ ਖੁੱਲਣਗੇ ਸਕੂਲ

ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਵਲੋਂ ਆਪਣੀ ਫੇਸਬੁੱਕ ਪੋਸਟ ਤੇ ਸ਼ੇਅਰ ਕੀਤਾ ਗਿਆ

https://www.facebook.com/share/1FvM47dbV3/

ਮਾਨਯੋਗ ਮੁੱਖ ਮੰਤਰੀ ਪੰਜਾਬ ਸ਼ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸੂਬੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ, ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਵਿਚ ਵਾਧਾ ਕੀਤਾ ਗਿਆ।

Leave a Comment

Your email address will not be published. Required fields are marked *

Scroll to Top