CEP Test 2025 : Important Instructions and Guidelines for Students
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਸੈਕੰਡਰੀ ਪੱਧਰ 6ਵੀਂ ਤੋਂ 12 ਵੀਂ ਦੇ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ CEP ਅਸਾਈਨਮੈਂਟ 1 ਤੋਂ 5 ਤੱਕ ਦੇ ਅਧਾਰ ’ਤੇ ਕੱਲ ਟੈਸਟ ਕਰਵਾਇਆ ਜਾਵੇਗਾ।
ਇਹ ਟੈਸਟ ਸਾਰੇ ਵਿਦਿਆਰਥੀਆਂ ਲਈ 100% ਲਾਜ਼ਮੀ ਹੈ।
ਕੋਈ ਵੀ ਵਿਦਿਆਰਥੀ ਕੱਲ ਗੈਰ ਹਾਜ਼ਰ ਨਹੀਂ ਹੋਵੇਗਾ।

















