Home - Ropar News - 22 ਦਸੰਬਰ ਉੱਤਰੀ ਅਰਧ ਗੋਲੇ ਦੀ ਸਭ ਤੋਂ ਵੱਡੀ ਰਾਤ 22 ਦਸੰਬਰ ਉੱਤਰੀ ਅਰਧ ਗੋਲੇ ਦੀ ਸਭ ਤੋਂ ਵੱਡੀ ਰਾਤ Leave a Comment / By Dishant Mehta / December 22, 2024 December 22nd, the longest night in the Northern Hemisphere ਦੱਖਣੀ ਅਰਧ ਗੋਲੇ ਦਾ ਸਭ ਤੋਂ ਵੱਡਾ ਦਿਨ ਅਸੀਂ ਅਕਸਰ ਦੇਖਿਆ ਹੈ ਕਿ ਸੂਰਜ ਦਾ ਚੜਨਾ ਤੇ ਛਿਪਣਾ ਕਦੇ ਵੀ ਇੱਕਸਾਰ ਨਹੀਂ ਅਤੇ ਸਾਲ ਵਿੱਚ ਅਜਿਹਾ ਦੋ ਵਾਰ ਮੌਕਾ ਹੁੰਦਾ ਹੈ ਜਦੋਂ ਦਿਨ ਰਾਤ ਇਕਸਾਰ ਹੁੰਦੇ ਹਨ। ਸਾਲ ਵਿੱਚ ਇੱਕ ਸਮਾਂ ਅਜਿਹਾ ਹੁੰਦਾ ਹੈ ਜਦੋਂ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਵੱਡੀ ਰਾਤ ਹੁੰਦੀ ਹੈ। ਅਜਿਹਾ ਕਿਉਂ,ਆਉ ਜਾਣੀਏ। 1. ਸਾਡੀ ਧਰਤੀ ਆਪਣੀਂ ਧੁਰੀ ਤੇ 23½° ਦੇ ਕੋਣ ਤੇ ਝੁਕੀ ਹੋਈ ਹੈ। 2. ਧਰਤੀ ਆਪਣੀਂ ਵਾਰਸ਼ਿਕ ਗਤੀ ਦੌਰਾਨ ਸੂਰਜ ਦੁਆਲੇ ਚੱਕਰ ਲਗਾਉਂਦੇ ਸਮੇਂ ਵੱਖ-ਵੱਖ ਸਥਿਤੀ ਵਿੱਚ ਆਉਂਦੀ ਹੈ। 3.ਧਰਤੀ ਦੇ ਝੁਕਾਅ ਅਤੇ ਆਪਣੇ ਪਥ ਤੇ ਵੱਖ-ਵੱਖ ਸਥਿਤੀਆਂ ਅਨੁਸਾਰ ਹੀ ਦਿਨ ਅਤੇ ਰਾਤ ਦੀ ਲੰਬਾਈ ਨਿਰਧਾਰਿਤ ਹੁੰਦੀ ਹੈ। 4. ਦੱਖਣੀ ਅਰਧ ਗੋਲੇ ਦਾ ਝੁਕਾਅ ਸੂਰਜ ਵੱਲ ਨੂੰ ਹੋਣ ਕਾਰਨ 22 ਦਸੰਬਰ ਨੂੰ ਸੂਰਜ ਦੀਆਂ ਕਿਰਨਾਂ ਦੱਖਣੀ ਅਰਧ ਗੋਲੇ ਵਿੱਚ ਸਥਿੱਤ ਮਕਰ ਰੇਖਾ ਤੇ ਸਿੱਧੀਆਂ ਪੈਣ ਕਾਰਨ ਦਿਨ ਦੀ ਲੰਬਾਈ ਜ਼ਿਆਦਾ ਅਤੇ ਰਾਤ ਛੋਟੀ ਹੁੰਦੀ ਹੈ। 5. ਇਸਦੇ ਉਲਟ ਉੱਤਰੀ ਅਰਧ ਗੋਲੇ ਵਿੱਚ ਦਿਨ ਦੀ ਲੰਬਾਈ ਛੋਟੀ ਅਤੇ ਰਾਤ ਵੱਡੀ ਹੁੰਦੀ ਹੈ ਕਿਉਂ ਕਿ ਉੱਤਰੀ ਅਰਧ ਗੋਲੇ ਦਾ ਝੁਕਾਅ ਸੂਰਜ ਤੋਂ ਪਰੇਂ ਨੂੰ ਹੁੰਦਾ ਹੈ। 6. ਇਸ ਦੇ ਝੁਕਾਅ ਦੇ ਕਾਰਨ ਹੀ ਜਿਹੜਾ ਭਾਗ ਸੂਰਜ ਵੱਲ ਨੂੰ ਝੁਕਿਆ ਹੋਇਆ ਹੋਵੇ ਉਸ ਧਰੁਵੀ ਖੇਤਰਾਂ ਵਿੱਚ ਛੇ ਮਹੀਨੇ ਦੇ ਦਿਨ ਅਤੇ ਸੂਰਜ ਤੋਂ ਦੂਰ ਵਾਲੇ ਧਰੁਵੀ ਖੇਤਰ ਵਿੱਚ ਛੇ ਮਹੀਨੇ ਦੀ ਰਾਤ ਹੁੰਦੀ ਹੈ। ਗੁਰਸੇਵਕ ਸਿੰਘ ਸਮਾਜਿਕ ਵਿਗਿਆਨ ਅਧਿਆਪਕ ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ) Related Related Posts Raipur’s Government High School Earns National Honour in Green School Program Leave a Comment / Ropar News / By Dishant Mehta TRAINING PROGRAMME FOR LECTURERS AT DIET RUPNAGAR Leave a Comment / Ropar News / By Dishant Mehta Government Middle School Bhoje Majra Achieves National Recognition in Green School Program Leave a Comment / Ropar News / By Dishant Mehta ਵਿਦਿਆਰਥੀਆਂ ਦੇ ਵਿਕਾਸ ਲਈ ਵਰਦਾਨ: ਮਾਪੇ-ਅਧਿਆਪਕ ਮਿਲਣੀ Leave a Comment / Poems & Article, Ropar News / By Dishant Mehta ਰਾਮਸਰ ਸਾਈਟ ਸਤਲੁਜ ਨਦੀ ‘ਤੇ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ – ਵਿਦਿਆਰਥੀਆਂ ਨੇ ਜਾਗਰੂਕਤਾ ਸਰਗਰਮੀਆਂ ਵਿੱਚ ਭਾਗ ਲਿਆ Leave a Comment / Ropar News / By Dishant Mehta World Wetland Day Celebrated at GGSSS Nangal T/Ship Leave a Comment / Ropar News / By Dishant Mehta ਸਮਾਜ ਵਿੱਚ ਲਾਈਬ੍ਰੇਰੀਆਂ ਦਾ ਮਹੱਤਵ Leave a Comment / Poems & Article, Ropar News / By Dishant Mehta ਰੂਪਨਗਰ ਦੇ ਵੱਖ ਵੱਖ ਬਲਾਕਾਂ ਵਿਖੇ ਕੰਪਿਊਟਰ ਅਧਿਆਪਕਾਂ ਲਈ ਬਲਾਕ-ਪੱਧਰੀ ਟ੍ਰੇਨਿੰਗ ਸਫਲਤਾਪੂਰਵਕ ਹੋਈ ਸਪੰਨ Leave a Comment / Download, Ropar News / By Dishant Mehta ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਐਡਵੋਕੇਸੀ ਵਰਕਸ਼ਾਪ ਆਯੋਜਿਤ Leave a Comment / Ropar News / By Dishant Mehta ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਨਬਾਲਿਗ ਬੱਚਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਪੂਜਾ ਸਿਆਲ ਗਰੇਵਾਲ Leave a Comment / Ropar News / By Dishant Mehta ਰੂਪਨਗਰ ਪੁਲਿਸ ਨੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਸ਼ਨਾਖਤ ਕਰਨ ਲਈ ਡਰੋਨ ਰਾਹੀਂ ਚੈਕਿੰਗ ਕੀਤੀ Leave a Comment / Ropar News / By Dishant Mehta ਨੰਗਲ ਬਲਾਕ ਵਿਖੇ ਕੰਪਿਊਟਰ ਅਧਿਆਪਕਾਂ ਲਈ ਬਲਾਕ-ਪੱਧਰੀ ਸਿਖਲਾਈ ਦਾ ਆਯੋਜਨ Leave a Comment / Ropar News / By Dishant Mehta District Level Training for Block Resource Persons Organized at Rupnagar Leave a Comment / Ropar News / By Dishant Mehta 76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਉਤੇ ਡਿਪਟੀ ਸਪੀਕਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਕੀਤਾ ਗਿਆ ਸਨਮਾਨਿਤ Leave a Comment / Ropar News / By Dishant Mehta ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਸਕੂਲ ਆਫ਼ ਐਮੀਨੈਂਸ ਦੀ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ Leave a Comment / Ropar News / By Dishant Mehta ਕਾਮਯਾਬ ਭਵਿੱਖ ਲਈ ਸ਼ਾਨਦਾਰ ਉਪਰਾਲਾ-ਸਕੂਲ ਆਫ ਐਮੀਨੈਂਸ Leave a Comment / Ropar News / By Dishant Mehta
Raipur’s Government High School Earns National Honour in Green School Program Leave a Comment / Ropar News / By Dishant Mehta
Government Middle School Bhoje Majra Achieves National Recognition in Green School Program Leave a Comment / Ropar News / By Dishant Mehta
ਵਿਦਿਆਰਥੀਆਂ ਦੇ ਵਿਕਾਸ ਲਈ ਵਰਦਾਨ: ਮਾਪੇ-ਅਧਿਆਪਕ ਮਿਲਣੀ Leave a Comment / Poems & Article, Ropar News / By Dishant Mehta
ਰਾਮਸਰ ਸਾਈਟ ਸਤਲੁਜ ਨਦੀ ‘ਤੇ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ – ਵਿਦਿਆਰਥੀਆਂ ਨੇ ਜਾਗਰੂਕਤਾ ਸਰਗਰਮੀਆਂ ਵਿੱਚ ਭਾਗ ਲਿਆ Leave a Comment / Ropar News / By Dishant Mehta
ਰੂਪਨਗਰ ਦੇ ਵੱਖ ਵੱਖ ਬਲਾਕਾਂ ਵਿਖੇ ਕੰਪਿਊਟਰ ਅਧਿਆਪਕਾਂ ਲਈ ਬਲਾਕ-ਪੱਧਰੀ ਟ੍ਰੇਨਿੰਗ ਸਫਲਤਾਪੂਰਵਕ ਹੋਈ ਸਪੰਨ Leave a Comment / Download, Ropar News / By Dishant Mehta
ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਐਡਵੋਕੇਸੀ ਵਰਕਸ਼ਾਪ ਆਯੋਜਿਤ Leave a Comment / Ropar News / By Dishant Mehta
ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਨਬਾਲਿਗ ਬੱਚਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਪੂਜਾ ਸਿਆਲ ਗਰੇਵਾਲ Leave a Comment / Ropar News / By Dishant Mehta
ਰੂਪਨਗਰ ਪੁਲਿਸ ਨੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਸ਼ਨਾਖਤ ਕਰਨ ਲਈ ਡਰੋਨ ਰਾਹੀਂ ਚੈਕਿੰਗ ਕੀਤੀ Leave a Comment / Ropar News / By Dishant Mehta
ਨੰਗਲ ਬਲਾਕ ਵਿਖੇ ਕੰਪਿਊਟਰ ਅਧਿਆਪਕਾਂ ਲਈ ਬਲਾਕ-ਪੱਧਰੀ ਸਿਖਲਾਈ ਦਾ ਆਯੋਜਨ Leave a Comment / Ropar News / By Dishant Mehta
District Level Training for Block Resource Persons Organized at Rupnagar Leave a Comment / Ropar News / By Dishant Mehta
76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਉਤੇ ਡਿਪਟੀ ਸਪੀਕਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਕੀਤਾ ਗਿਆ ਸਨਮਾਨਿਤ Leave a Comment / Ropar News / By Dishant Mehta
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਸਕੂਲ ਆਫ਼ ਐਮੀਨੈਂਸ ਦੀ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ Leave a Comment / Ropar News / By Dishant Mehta