Nangal and Sri Anandpur Sahib ‘ਚ 21 ਮਈ ਨੂੰ ਸ਼ਾਮ 5 ਵਜੇ ਆਇਆ ਕੁੱਪ ਹਨੇਰਾ, ਮੀਂਹ ਅਤੇ ਗੜੇਮਾਰੀ ਨਾਲ ਗਰਮੀ ਤੋਂ ਮਿਲੀ ਰਾਹਤ

Total darkness fell in Nangal and Sri Anandpur Sahib at 5 pm on May 21, providing relief from the heat with rain and hailstorm.
Total darkness fell in Nangal and Sri Anandpur Sahib at 5 pm on May 21, providing relief from the heat with rain and hailstorm.
ਨੰਗਲ/ਸ੍ਰੀ ਅਨੰਦਪੁਰ ਸਾਹਿਬ, 21 ਮਈ – ਇਲਾਕੇ ਵਿੱਚ ਅਚਾਨਕ ਮੌਸਮ ਨੇ ਰੁੱਖ ਮੋੜ ਲਿਆ ਜਦੋਂ ਸ਼ਾਮ 5 ਵਜੇ ਦੇ ਕਰੀਬ ਗੂੜ੍ਹੇ ਬੱਦਲ ਛਾ ਗਏ ਅਤੇ ਕੁੱਝ ਹੀ ਸਮੇਂ ‘ਚ ਜੋਰਦਾਰ ਮੀਂਹ ਅਤੇ ਗੜੇਮਾਰੀ ਸ਼ੁਰੂ ਹੋ ਗਈ।
ਇਸ ਮੌਸਮੀ ਤਬਦੀਲੀ ਕਾਰਨ ਕੁੱਝ ਸਮੇਂ ਲਈ ਦਿਨ ਰਾਤ ਵਰਗਾ ਦਿੱਖਣ ਲੱਗਾ। ਗੜੇਮਾਰੀ ਨਾਲ ਹਲਕੀ ਠੰਢੀ ਹਵਾ ਵੀ ਚੱਲੀ, ਜਿਸ ਨਾਲ ਲੋਕਾਂ ਨੂੰ ਤਿੱਖੀ ਗਰਮੀ ਤੋਂ ਖਾਸੀ ਰਾਹਤ ਮਿਲੀ।
ਸਥਾਨਕ ਨਿਵਾਸੀਆਂ ਅਨੁਸਾਰ ਇਹ ਮੌਸਮਿਕ ਤਬਦੀਲੀ ਬਿਲਕੁਲ ਅਚਾਨਕ ਸੀ, ਕਿਉਂਕਿ ਦਿਨ ਭਰ ਗਰਮੀ ਤੇ ਧੁੱਪ ਸੀ।

Leave a Comment

Your email address will not be published. Required fields are marked *

Scroll to Top