ਸਰਕਾਰੀ ਮਿਡਲ ਸਕੂਲ ਛੋਟੇਵਾਲ ਵਿਖੇ ਵਿੱਦਿਅਕ ਮੇਲਾ ਲਗਾਇਆ ਗਿਆ

An educational fair was held at Government Middle School Chhotewal
An educational fair was held at Government Middle School Chhotewal
ਨੰਗਲ, 11 ਦਸੰਬਰ : ਸਰਕਾਰੀ ਮਿਡਲ ਸਕੂਲ ਛੋਟੇਵਾਲ ਵਿਖੇ ਮੈਥ/ਸਾਇੰਸ ਅਤੇ ਸਮਾਜਿਕ ਸਿੱਖਿਆ/ਅੰਗਰੇਜ਼ੀ ਦਾ ਮੇਲਾ ਲਗਾਇਆ ਗਿਆ। ਮੈਡਮ ਸੁਮਨ ਅਤੇ ਮੈਡਮ ਸੁਨੀਤਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਨਵੀਨਤਾਕਾਰੀ ਮਾਡਲ, ਚਾਰਟ ਅਤੇ ਫਲੈਸ਼ ਕਾਰਡ ਤਿਆਰ ਕਰਕੇ ਆਪਣੀ ਰਚਨਾਤਮਕਤਾ ਅਤੇ ਗਿਆਨ ਦਾ ਪ੍ਰਦਰਸ਼ਨ ਕੀਤਾ।
An educational fair was held at Government Middle School Chhotewal
Madam Bandana, Madam Neeru, Madam Suniti attended the educational fair
ਸਮਾਗਮ ਵਿੱਚ ਮੈਡਮ ਬੰਦਨਾ, ਮੈਡਮ ਨੀਰੂ, ਮੈਡਮ ਸੁਨੀਤੀ, ਅਤੇ ਮਾਣਯੋਗ ਮਾਤਾ-ਪਿਤਾ ਸਮੇਤ ਸਨਮਾਨਿਤ ਮਹਿਮਾਨਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਯਤਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਸ਼ਲਾਘਾ ਕੀਤੀ! ਸਕੂਲ ਇੰਚਾਰਜ਼ ਵਲੋਂ ਇਸ ਸਮਾਗਮ ਨੂੰ ਸ਼ਾਨਦਾਰ ਸਫ਼ਲ ਬਣਾਉਣ ਲਈ ਸਕੂਲ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ ਲੋਦੀਪੁਰ ਵਿਖੇ ਗਣਿਤ , ਵਿਗਿਆਨ,ਕਾਮਰਸ ਅਤੇ ਆਰਟਸ ਵਿਸ਼ਿਆਂ ਨਾਲ ਸਬੰਧਿਤ  ਲਗਾਇਆ ਗਿਆ ਮੇਲਾ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੇ ਵਿਦਿਅਰਥੀਆਂ ਵਲੋਂ ਵਿਗਿਆਨ ਤੇ ਗਣਿਤ ਵਿਸ਼ੇ ਦੀ ਲਗਾਈ ਗਈ ਪ੍ਰਦਰਸ਼ਨੀ

ਪਲਾਸਟਿਕ ਦੇ ਪੈ ਰਹੇ ਦੁਸਪ੍ਰਭਾਵਾਂ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

PM E-VIDYA initiative is an educational television service : Chhavi

Ropar Google News

Leave a Comment

Your email address will not be published. Required fields are marked *

Scroll to Top