AIF ਵੱਲੋਂ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਅਧਿਆਪਕ ਵਰਕਸ਼ਾਪ ਦੂਸਰੇ ਦਿਨ ਸਫ਼ਲਤਾ ਪੂਰਵਕ ਸੰਪੰਨ

AIF’s STEM-Robotics Workshop Delivers Advanced Skill Learning

AIF’s STEM-Robotics Workshop Delivers Advanced Skill Learning

IMG 20251118 WA0132

ਸ੍ਰੀ ਅਨੰਦਪੁਰ ਸਾਹਿਬ, 18 ਨਵੰਬਰ: ਅਮਰੀਕਨ ਇੰਡੀਆ ਫਾਊਂਡੇਸ਼ਨ (AIF) ਵੱਲੋਂ ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਵਿਖੇ ਦੋ ਦਿਨਾਂ ਦੇ Teachers’ Capacity Building Workshop on STEM Pedagogy & Robotics ਦੇ ਦੂਜੇ ਦਿਨ ਦੀ ਟ੍ਰੇਨਿੰਗ ਅੱਜ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਸਟੀਮ ਅਧਾਰਿਤ ਸਿੱਖਣ-ਸਿਖਾਉਣ ਵਿਧੀਆਂ ਅਤੇ ਰੋਬੋਟਿਕਸ ਕਿਟਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਯੋਗ ਬਾਰੇ ਪ੍ਰਯੋਗਿਕ ਗਿਆਨ ਪ੍ਰਦਾਨ ਕਰਨਾ ਸੀ।

AIF’s STEM-Robotics Workshop Delivers Advanced Skill Learning IMG 20251118 WA0136 IMG 20251118 WA0138

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਸ਼ਾਂਤ ਮਹਿਤਾ ਨੇ ਦੱਸਿਆ ਸਵੇਰੇ AIF ਟੀਮ ਵੱਲੋਂ ਦੂਜੇ ਦਿਨ ਦੀ ਸ਼ੁਰੂਆਤ ਰਿਫਲੈਕਸ਼ਨ ਅਤੇ ਪਹਿਲੇ ਦਿਨ ਦੀ ਰਿਪੋਰਟ ਨਾਲ ਕੀਤੀ ਗਈ। ਇਸ ਤੋਂ ਬਾਅਦ ਟ੍ਰੇਨਰ ਪਰਦੀਪ ਸਿੰਘ ਵੱਲੋਂ Introduction to PictoBlox, Quarky & Sensors ਬਾਰੇ ਵਿਸਥਾਰਪੂਰਵਕ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਅਧਿਆਪਕਾਂ ਨੇ ML Coding ਅਤੇ Quarky Kit Extensions ਬਾਰੇ ਹੱਥ-ਅਜਮਾਇਸ਼ ਪ੍ਰੈਕਟੀਕਲ ਸਿੱਖਿਆ ਹਾਸਲ ਕੀਤੀ।

AIF’s STEM-Robotics Workshop Delivers Advanced Skill Learning IMG 20251118 WA0129 IMG 20251118 WA0146

Aavishkaar Robotics Max Starter Kit & Pro Kit ’ਤੇ ਹੱਥ-ਵਰਤੀ ਕਾਰਜ ਕੀਤੇ ਗਏ, ਜਿਸ ਨਾਲ ਅਧਿਆਪਕਾਂ ਨੇ ਰੋਬੋਟ ਬਣਾਉਣ ਅਤੇ ਪ੍ਰੋਗ੍ਰਾਮਿੰਗ ਦੇ ਆਧਾਰਭੂਤ ਤਰੀਕਿਆਂ ਨੂੰ ਅਮਲ ਕਰਕੇ ਸਿੱਖਿਆ।

AIF’s STEM-Robotics Workshop Delivers Advanced Skill Learning

AIF’s STEM-Robotics Workshop Delivers Advanced Skill Learning 20251118 140411

DE Students ਵੱਲੋਂ ਰੋਬੋਟਿਕਸ ਪ੍ਰੋਜੈਕਟ ਸ਼ੋਅ ਕੇਸ ਕੀਤਾ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਬਣਾਏ ਮਾਡਲਾਂ, ਸੈਂਸਰ ਕੰਮ ਕਰਨ ਦੇ ਤਰੀਕੇ ਅਤੇ ਤਕਨੀਕੀ ਸਿੱਖਣ ਦੀ ਪ੍ਰਕਿਰਿਆ ਸਾਂਝੀ ਕੀਤੀ।

AIF’s STEM-Robotics Workshop Delivers Advanced Skill Learning, Nikhil Mehta

ਅੰਤ ਵਿੱਚ, ਸ਼੍ਰੀ ਨਿਖਿਲ ਮਹਿਤਾ ਅਤੇ ਸ਼੍ਰੀ ਗੌਰਵ ਕਾਜਲਾ ਵੱਲੋਂ ਵਰਕਸ਼ਾਪ ਦਾ ਵਾਰਮ-ਅੱਪ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਸਿੱਖਣ ਦੇ ਨਤੀਜਿਆਂ ‘ਤੇ ਰਿਫਲੈਕਸ਼ਨ, ਫੀਡਬੈਕ ਅਤੇ ਭਵਿੱਖ ਵਿੱਚ ਸਟੀਮ-ਅਧਾਰਿਤ ਕਾਰਜਾਂ ਦੀ ਯੋਜਨਾ ‘ਤੇ ਚਰਚਾ ਹੋਈ।

ਵਰਕਸ਼ਾਪ ਨੇ ਅਧਿਆਪਕਾਂ ਨੂੰ ਰੋਬੋਟਿਕਸ ਰਾਹੀਂ ਵਿਦਿਆਰਥੀਆਂ ਨੂੰ ਇਨਕਲੂਸਿਵ, ਰਚਨਾਤਮਕ ਅਤੇ 21ਵੀਂ ਸਦੀ ਦੀਆਂ ਹੁਨਰ-ਅਧਾਰਿਤ ਸਿੱਖਣ ਵਿਧੀਆਂ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ।

AIF’s STEM-Robotics Workshop Delivers Advanced Skill Learning IMG 20251118 WA0151

ਇਸ ਮੌਕੇ ਤੇ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਵਿੱਚ GASSS ਲੋਧੀਪੁਰ ਦੇ ਸੋਹਨ ਸਿੰਘ ਚਾਹਲ (Chemistry), ਹਰਸਿਮਰਨ ਸਿੰਘ (Science), ਕਮਲਜੀਤ ਕੌਰ (Science), ਕਮਲਪ੍ਰੀਤ ਸਿੰਘ (Math), ਰਾਜਵੀਰ ਕੌਰ (Computer), GGSSS ਸ੍ਰੀ ਅਨੰਦਪੁਰ ਸਾਹਿਬ (ਗਰਲਜ਼) ਦੀਆਂ ਜਸਵਿੰਦਰ ਕੌਰ (Science), ਮਨਦੀਪ ਕੌਰ (Math), ਰਾਜਿੰਦਰ ਕੌਰ (Computer), GSSS ਬਾਸੋਵਾਲ ਦੀਆਂ ਬਲਵਿੰਦਰ ਕੌਰ (Science), ਸ਼ਿਵਾਨੀ ਸ਼ਰਮਾ (Science), ਨਰਿੰਦਰ ਕੁਮਾਰ (Computer), SOE ਕੀਰਤਪੁਰ ਸਾਹਿਬ ਦੇ ਰਣਜੀਤ ਕੌਰ (Science), ਮਮਤਾ ਰਾਣੀ (Math), ਸਰਬਜੀਤ ਸਿੰਘ (Computer), ਪ੍ਰੀਤੀ (Computer) ਅਤੇ GGSSS ਨੰਗਲ (ਗਰਲਜ਼) ਦੇ ਸੰਤੋਸ਼ ਕੁਮਾਰ (Science), ਦਿਸ਼ਾਂਤ ਮਹਿਤਾ (Computer) ਆਦਿ ਅਧਿਆਪਕ ਸ਼ਾਮਿਲ ਸਨ।

For continuous updates on educational activities and official news from District Ropar, visit

 deorpr.com

and follow our Facebook page for real-time English/Punjabi news:

 District Ropar News – Facebook

ਸਿੱਖਿਆ ਨਾਲ ਸੰਬੰਧਤ ਆਪਣੀਆਂ ਖ਼ਬਰਾਂ/ਸਮਾਰੋਹ/ਉਪਲਬਧੀਆਂ ਭੇਜੋ:

 dmictrupnagar@gmail.com

 WhatsApp Channel: Join Our WhatsApp Channel

Leave a Comment

Your email address will not be published. Required fields are marked *

Scroll to Top