Home - Poems & Article - ਲਿਖਣ ਦੇ ਸ਼ੌਕ ਨੇ ਮੈਨੂੰ ਦੁਨੀਆਂ ਨੂੰ ਵੇਖਣ ਦਾ ਇੱਕ ਵੱਖਰਾ ਨਜ਼ਰੀਆ ਦਿੱਤਾ : ਸੰਦੀਪ ਕੁਮਾਰਲਿਖਣ ਦੇ ਸ਼ੌਕ ਨੇ ਮੈਨੂੰ ਦੁਨੀਆਂ ਨੂੰ ਵੇਖਣ ਦਾ ਇੱਕ ਵੱਖਰਾ ਨਜ਼ਰੀਆ ਦਿੱਤਾ : ਸੰਦੀਪ ਕੁਮਾਰ Leave a Comment / By Dishant Mehta / November 25, 2024 Passion for writing gave me a different perspective on the world: Sandeep Kumarਰੂਪਨਗਰ, 25 ਨਵੰਬਰ: ਅਧਿਆਪਨ ਦੇ ਪੇਸ਼ੇ ਵਜੋਂ ਨਵੀਂ ਨਸਲ ਦੀਆਂ ਨੀਹਾਂ ਨੂੰ ਮਜਬੂਤ ਬਣਾਉਣ ਦੀ ਖਾਤਿਰ ਜਿਲਾ ਰੂਪਨਗਰ ਵਾਸੀ ਸੰਦੀਪ ਕੁਮਾਰ ਲੇਖਣ ਦਾ ਅੱਛਾ ਖਾਸਾ ਸ਼ੌਕ ਰੱਖਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਵੀ ਇਸ ਖੇਤਰ ਵਿੱਚ ਆਉਣ ਲਈ ਪ੍ਰੇਰਿਤ ਕਰਨ ਦਾ ਉਪਰਾਲਾ ਕਰਦੇ ਹੀ ਰਹਿੰਦੇ ਨੇ! ਉਹਨਾਂ ਦਾ ਕਹਿਣਾ ਹੈ ਕੀ ਲੇਖਣ ਦੇ ਸ਼ੌਕ ਨੇ ਉਹਨਾਂ ਨੂੰ ਦੁਨੀਆਂ ਵੇਖਣ ਦਾ ਇਕ ਅਲਗ ਹੀ ਨਜ਼ਰੀਆ ਦਿੱਤਾ ਹੈ ਅਤੇ ਉਹ ਚਾਹੁੰਦੇ ਨੇ ਕਿ ਅਗਲੀ ਪੀੜ੍ਹੀ ਸਮਾਜ ਹਿਤ ਲਈ ਇਸ ਖੇਤਰ ਵਿੱਚ ਆਉਣ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਆਪਣੇ ਸੁਨਿਹਰੀ ਭਵਿੱਖ ਦੀ ਆਸ ਪੂਰੀ ਕਰੇ! ਹੁਣ ਤੱਕ ਉਹਨਾਂ ਵਲੋਂ ਲਿਖੇ ਲਗਭਗ 60 ਦੇ ਕਰੀਬ ਆਰਟੀਕਲ ਵੱਖ-ਵੱਖ ਅਖਬਾਰਾਂ ਵਿੱਚ ਛਪ ਚੁੱਕੇ ਨੇ ਜਿਹਨਾਂ ਵਿੱਚੋਂ ਕੁਝ ਅਖਬਾਰਾਂ ਦੇ ਨਾਂ ਅਤੇ ਆਰਟੀਕਲ ਦੇ ਸਿਰਲੇਖ ਹੇਠ ਲਿਖੇ ਅਨੁਸਾਰ ਹਨ 1. ਛੋਟੀ ਉਮਰ ਦੇ ਵੇਹਲੇ ਵਪਾਰੀ-ਅਜੀਤ ਅਖਬਾਰ 2. ਕਹਿਣੇ ਤੋਂ ਬਾਹਰ ਹੋ ਰਹੇ ਬੱਚੇ ਅਤੇ ਦੁਖੀ ਮਾਪੇ-ਰੋਜਾਨਾ ਸਪੋਕਸਮੈਨ 3. ਕੀ ਆਉਣ ਵਾਲੇ ਸਮੇਂ ਵਿੱਚ ਕਨੇਡਾ ਦੀ ਹੋਂਦ ਖਤਮ ਹੋ ਜਾਏਗੀ-ਚੜਦੀ ਕਲਾ ਅਖਬਾਰ 4. ਡੋਨਾਲਡ ਟਰੰਪ ਦੇ ਚੋਣ ਜਿੱਤਣ ਦਾ ਆਲਮੀ ਰਾਜਨੀਤੀ ਉੱਪਰ ਅਸਰ-ਦੇਸ਼ ਸੇਵਕ 5. ਟਰੂਡੋ ਦੇ ਭਾਰਤ ਉੱਪਰ ਦੋ ਸੱਚੇ ਜਾਂ ਰਾਜਨੀਤਿਕ ਮਜਬੂਰੀ ?-ਅੱਜ ਦੀ ਆਵਾਜ਼ 6 . ਕਾਮਯਾਬ ਭਵਿੱਖ ਲਈ ਸ਼ਾਨਦਾਰ ਉਪਰਾਲਾ ਸਕੂਲ ਆਫ ਐਮੀਨੈਂਸ-ਦੇਸ਼ ਸੇਵਕ7. ਤੀਸਰਾ ਵਿਸ਼ਵ ਯੁੱਧ ਅਤੇ ਇੰਟਰਨੈਟ- ਅੱਜ ਦੀ ਆਵਾਜ਼ 8. ਨੌਜਵਾਨਾਂ ਲਈ ਵਰਦਾਨ ਖੇਡਾਂ ਵਤਨ ਪੰਜਾਬ ਦੀਆਂ-ਪੰਜਾਬੀ ਜਾਗਰਨ 9. ਏਆਈ ਰੋਬਟਿਕਸ ਵਿਕਾਸ ਜਾਂ ਤਬਾਹੀ ਵੱਲ ਪਹਿਲਾ ਕਦਮ ? ਦੇਸ਼ ਸੇਵਕ 10. ਆਖਿਰ ਬਿੱਲੀ ਥੈਲਿਓਂ ਬਾਹਰ ਆਈ –ਚੜਦੀ ਕਲਾ ਅਖਬਾਰ 11. ਮਸਾਲਾਂ ਤੋਂ ਮੋਮਬੱਤੀਆਂ ਤੱਕ-ਅੱਜ ਦੀ ਆਵਾਜ਼ 12. ਆਜ਼ਾਦੀ ਦੇਸ਼ ਦੀ ਵੰਡ ਪੰਜਾਬ ਦੀ-ਚੜਦੀ ਕਲਾ ਅਖਬਾਰ 13. 78 ਕਰੋੜ ਦਾ ਇੱਕ ਮੈਡਲ-ਚੜਦੀ ਕਲਾ ਅਖਬਾਰ । ਉਪਰੋਕਤ ਆਰਟੀਕਲ ਤੋਂ ਇਲਾਵਾ ਹੋਰ ਲਗਭਗ ਜਿੰਨੇ ਵੀ ਅਖਬਾਰ ਰੋਜਾਨਾ ਪਾਠਕਾਂ ਵੱਲੋਂ ਪੜੇ ਜਾਂਦੇ ਹਨ ਉਹਨਾਂ ਵਿੱਚ ਹੋਰ ਬਹੁਤ ਸਾਰੇ ਆਰਟੀਕਲ ਲੱਗ ਚੁੱਕੇ ਹਨ। ਉਹਨਾਂ ਦੇ ਸੁਖਦ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਦੇ ਲੇਖਣ ਪ੍ਰਤੀ ਸ਼ੌਕ ਦੀ ਭਾਵਨਾ ਨੂੰ ਸਲਾਮ।Ropar News Ropar Google News Share this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ 77ਵੇਂ ਗਣਤੰਤਰ ਦਿਵਸ ਮੌਕੇ ਰੂਪਨਗਰ ਵਿੱਚ ਰਾਸ਼ਟਰੀ ਤਿਰੰਗਾ ਲਹਿਰਾਇਆ Leave a Comment / Ropar News / By Dishant Mehta 50 ਹੋਣਹਾਰ ਵਿਦਿਆਰਥੀ, 5 ਦਿਨ, ਇੱਕ ਸੁਪਨਾ — ਜੈਪੁਰ ਐਕਸਪੋਜ਼ਰ ਵਿਜ਼ਿਟ Leave a Comment / Ropar News / By Dishant Mehta 25 ਜਨਵਰੀ ਕੋਮੀ ਵੋਟਰ ਦਿਵਸ Leave a Comment / Poems & Article, Ropar News / By Dishant Mehta ਗਣਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਲਹਿਰਾਉਣਗੇ ਕੌਮੀ ਝੰਡਾ Leave a Comment / Ropar News / By Dishant Mehta ਆਈ ਏ ਐਸ ਅਦਿੱਤਿਆ ਡਚਲਵਾਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ Leave a Comment / Ropar News / By Dishant Mehta ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉੱਤਮ ਸਕੂਲ ਪੁਰਸਕਾਰ ਸਮਾਗਮ ਅਗਲੇ ਆਦੇਸ਼ ਤੱਕ ਮੁਲਤਵੀ ਕਰਨ ਦਾ ਫੈਸਲਾ Leave a Comment / Ropar News / By Dishant Mehta 22 ਜਨਵਰੀ ਤੋਂ ਸਕੂਲ ਮੁੜ ਸਵੇਰੇ 9 ਵਜੇ ਲੱਗਣਗੇ Leave a Comment / Ropar News / By Dishant Mehta Essential Tips for Academic Success Leave a Comment / Poems & Article, Ropar News / By Dishant Mehta School Bell Timings (January 16–21) Leave a Comment / Ropar News / By Dishant Mehta ਭਵਿੱਖ ਦੀ ਖਤਰਨਾਕ ਸਮੱਸਿਆ-ਈ ਕੂੜਾ Leave a Comment / Poems & Article, Ropar News / By Dishant Mehta ਠੰਢ ਅਤੇ ਧੁੰਦ ਦਾ ਅਸਰ! ਪੰਜਾਬ ਦੇ ਸਰਕਾਰੀ-ਪ੍ਰਾਈਵੇਟ ਸਕੂਲਾਂ ਲਈ ਨਵਾਂ ਸਮਾਂ ਜਾਰੀ Leave a Comment / Ropar News / By Dishant Mehta 12 ਜਨਵਰੀ ਰਾਸ਼ਟਰੀ ਯੁਵਾ ਦਿਵਸ Leave a Comment / Ropar News, Poems & Article / By Dishant Mehta ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੂਪਨਗਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਏਡਡ ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਦੀ ਟ੍ਰੇਨਿੰਗ ਸਫਲਤਾਪੂਰਵਕ ਮੁਕੰਮਲ Leave a Comment / Ropar News / By Dishant Mehta ਮਿੱਠੀਆਂ ਯਾਦਾਂ ਦੀ ਚਾਸ਼ਨੀ ਖੁਦਾਪੁਰਾ (ਕਰਨਾਟਕਾ) Leave a Comment / Poems & Article, Ropar News / By Dishant Mehta Computer Science PSEB 2026 PDF – Study Material, Pattern & Model Papers Leave a Comment / Ropar News, Study Material / By Dishant Mehta ਛੁੱਟੀਆਂ ਵਿੱਚ ਵਾਧਾ: 14 ਜਨਵਰੀ ਨੂੰ ਮੁੜ ਖੁੱਲਣਗੇ ਸਕੂਲ Leave a Comment / Ropar News / By Dishant Mehta
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ 77ਵੇਂ ਗਣਤੰਤਰ ਦਿਵਸ ਮੌਕੇ ਰੂਪਨਗਰ ਵਿੱਚ ਰਾਸ਼ਟਰੀ ਤਿਰੰਗਾ ਲਹਿਰਾਇਆ Leave a Comment / Ropar News / By Dishant Mehta
50 ਹੋਣਹਾਰ ਵਿਦਿਆਰਥੀ, 5 ਦਿਨ, ਇੱਕ ਸੁਪਨਾ — ਜੈਪੁਰ ਐਕਸਪੋਜ਼ਰ ਵਿਜ਼ਿਟ Leave a Comment / Ropar News / By Dishant Mehta
ਗਣਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਲਹਿਰਾਉਣਗੇ ਕੌਮੀ ਝੰਡਾ Leave a Comment / Ropar News / By Dishant Mehta
ਆਈ ਏ ਐਸ ਅਦਿੱਤਿਆ ਡਚਲਵਾਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ Leave a Comment / Ropar News / By Dishant Mehta
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉੱਤਮ ਸਕੂਲ ਪੁਰਸਕਾਰ ਸਮਾਗਮ ਅਗਲੇ ਆਦੇਸ਼ ਤੱਕ ਮੁਲਤਵੀ ਕਰਨ ਦਾ ਫੈਸਲਾ Leave a Comment / Ropar News / By Dishant Mehta
ਠੰਢ ਅਤੇ ਧੁੰਦ ਦਾ ਅਸਰ! ਪੰਜਾਬ ਦੇ ਸਰਕਾਰੀ-ਪ੍ਰਾਈਵੇਟ ਸਕੂਲਾਂ ਲਈ ਨਵਾਂ ਸਮਾਂ ਜਾਰੀ Leave a Comment / Ropar News / By Dishant Mehta
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੂਪਨਗਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਏਡਡ ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਦੀ ਟ੍ਰੇਨਿੰਗ ਸਫਲਤਾਪੂਰਵਕ ਮੁਕੰਮਲ Leave a Comment / Ropar News / By Dishant Mehta
ਮਿੱਠੀਆਂ ਯਾਦਾਂ ਦੀ ਚਾਸ਼ਨੀ ਖੁਦਾਪੁਰਾ (ਕਰਨਾਟਕਾ) Leave a Comment / Poems & Article, Ropar News / By Dishant Mehta
Computer Science PSEB 2026 PDF – Study Material, Pattern & Model Papers Leave a Comment / Ropar News, Study Material / By Dishant Mehta