ਰੂਪਨਗਰ, 23 ਅਕਤੂਬਰ: RELO ਅਧੀਨ ਜ਼ਿਲ੍ਹਾ ਰੂਪਨਗਰ ਦੇ ਅੰਗਰੇਜ਼ੀ ਅਧਿਆਪਕਾਂ ਦੀ ਤਿੰਨ ਰੋਜ਼ਾ ਵਰਕਸ਼ਾਪ ਅੱਜ ਡਾਈਟ ਰੂਪਨਗਰ ਵਿਖੇ ਪਿ੍ੰਸੀਪਲ ਸ੍ਰੀਮਤੀ ਮੋਨਿਕਾ ਭੂਟਾਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ, ਜਿਸ ਦਾ ਸੰਚਾਲਨ ਰਿਸੋਰਸ ਪਰਸਨ ਸ੍ਰੀਮਤੀ ਸੀਮਾ, ਸ੍ਰੀ ਸੁਨੀਲ ਅਤੇ ਸ: ਦਵਿੰਦਰ ਸਿੰਘ ਵਲੋਂ ਕੀਤਾ ਗਿਆ।
A three-day workshop of English teachers of District Rupnagar under RELO was started today at Diet Rupnagar under the direction of Principal Mrs. Monika Bhutani ji, which was conducted by Resource Person Mrs. Seema, Mr. Sunil and S. Done by Davinder Singh.
Related