ਪੰਜਾਬ ਹੜ੍ਹ : ਪੰਜਾਬ ਸਰਕਾਰ ਨੇ 24×7 ਕੰਟਰੋਲ ਰੂਮ ਸ਼ੁਰੂ ਕੀਤਾ! ਲੋਕ, ਗੁਰਦੁਆਰੇ, ਰਾਜਨੀਤਿਕ ਪਾਰਟੀਆਂ, ਐਨਜੀਓ ਅਤੇ ਪੰਜਾਬੀ ਗਾਇਕ ਬਣੇ ਮਸੀਹਾ

Punjab floods Punjab Government launches 24×7 control room, people, gurdwaras, political parties, NGOs and Punjabi singers become messiahs , ਪੰਜਾਬ ਹੜ੍ਹ

Punjab floods: Punjab Government launches 24×7 control room, people, gurdwaras, political parties, NGOs and Punjabi singers become messiahs

ਪੰਜਾਬ ਭਰ ਵਿੱਚ ਹੜ੍ਹ ਦੀ ਸਥਿਤੀ ਗੰਭੀਰ ਰਹਿਣ ਕਾਰਨ ਸਰਕਾਰ ਨੇ ਸੂਬੇ ਦੇ ਹਰ ਜ਼ਿਲ੍ਹੇ ਵਿੱਚ 24×7 ਹੜ੍ਹ ਕੰਟਰੋਲ ਰੂਮ ਕਾਇਮ ਕੀਤੇ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰਨ।

📞 ਸਾਰੇ ਜ਼ਿਲ੍ਹਿਆਂ ਦੇ ਹੜ੍ਹ ਕੰਟਰੋਲ ਰੂਮ ਨੰਬਰ

1. ਲੁਧਿਆਣਾ – 01612433100

2. ਰੋਪੜ – 01881221157

3. ਗੁਰਦਾਸਪੁਰ – 01874266376, 18001801852

4. ਮਾਨਸਾ – 01652229082

5. ਪਠਾਨਕੋਟ – 01862346944, 9779102351

6. ਅੰਮ੍ਰਿਤਸਰ – 01832229125

7. ਤਰਨ ਤਾਰਨ – 01852224107

8. ਹੁਸ਼ਿਆਰਪੁਰ – 01882220412

9. ਜਲੰਧਰ – 01812224417, 9417657802

10. ਐਸ.ਬੀ.ਐਸ ਨਗਰ – 01823220645

11. ਸੰਗਰੂਰ – 01672234196

12. ਪਟਿਆਲਾ – 01752350550, 2358550

13. ਐਸ.ਏ.ਐਸ ਨਗਰ – 01722219506

14. ਸ੍ਰੀ ਮੁਕਤਸਰ ਸਾਹਿਬ – 01633260341

15. ਫ਼ਰੀਦਕੋਟ – 01639250338

16. ਫ਼ਾਜ਼ਿਲਕਾ – 01638262153

17. ਫ਼ਿਰੋਜ਼ਪੁਰ – 01632245366

18. ਬਰਨਾਲਾ – 01679233031

19. ਬਠਿੰਡਾ – 01642862100, 01642862101

20. ਕਪੂਰਥਲਾ – 01822231990

21. ਫਤਹਿਗੜ੍ਹ ਸਾਹਿਬ – 01763232838

22. ਮੋਗਾ – 01636235206

23. ਮਾਲੇਰਕੋਟਲਾ – 01675252003

ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਹ ਸਾਰੇ ਕੰਟਰੋਲ ਰੂਮ ਆਧੁਨਿਕ ਸੰਚਾਰ ਪ੍ਰਣਾਲੀਆਂ ਨਾਲ ਲੈਸ ਹਨ ਅਤੇ ਸਿਖਲਾਈ ਪ੍ਰਾਪਤ ਕਰਮਚਾਰੀ ਇਨ੍ਹਾਂ ਨੂੰ ਚਲਾ ਰਹੇ ਹਨ।

ਸਰਕਾਰ ਦੇ ਨਾਲ-ਨਾਲ, ਪੰਜਾਬ ਦੇ ਲੋਕਾਂ ਨੇ ਹੜ੍ਹ ਦੌਰਾਨ ਵੱਡੀ ਭੂਮਿਕਾ ਨਿਭਾਈ ਹੈ।

ਗੁਰਦੁਆਰਿਆਂ ਨੇ ਲੰਗਰ, ਆਸ਼ਰਯ ਅਤੇ ਦਵਾਈਆਂ ਦੀ ਸਹੂਲਤ ਦਿੱਤੀ।

ਪਿੰਡਾਂ ਦੇ ਜਵਾਨਾਂ ਨੇ ਟਰੈਕਟਰਾਂ ਅਤੇ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।

ਸਥਾਨਕ ਵਪਾਰੀਆਂ ਅਤੇ ਕਿਸਾਨਾਂ ਨੇ ਖਾਣ-ਪੀਣ ਦਾ ਸਮਾਨ, ਦੁਕਾਨਾਂ ਅਤੇ ਘਰਾਂ ਦੇ ਦਰਵਾਜ਼ੇ ਖੋਲ੍ਹ ਕੇ ਸਹਾਇਤਾ ਕੀਤੀ।

ਯੂਥ ਕਲੱਬਾਂ ਅਤੇ ਸਟੂਡੈਂਟਾਂ ਨੇ ਰਾਹਤ ਕੈਂਪ ਲਗਾਏ।

ਰਾਜਨੀਤਿਕ ਪਾਰਟੀਆਂ, NGO ਅਤੇ ਪੰਜਾਬੀ ਗਾਇਕਾਂ ਦਾ ਯੋਗਦਾਨ

ਅਲੱਗ ਅਲੱਗ ਰਾਜਨੀਤਿਕ ਪਾਰਟੀਆਂ ਨੇ ਵੀ ਆਪਣੀ ਲੇਵਲ ‘ਤੇ ਰਾਹਤ ਸਮੱਗਰੀ ਵੰਡਣ ਅਤੇ ਬਚਾਅ ਕੰਮਾਂ ਵਿੱਚ ਸਹਿਯੋਗ ਦਿੱਤਾ। ਕਈ NGO ਜਿਵੇਂ ਕਿ ਖਾਲਸਾ ਏਡ ਅਤੇ ਹੋਰ ਸਥਾਨਕ ਸੰਸਥਾਵਾਂ ਵੀ ਲੋਕਾਂ ਦੀ ਮਦਦ ਲਈ ਮੈਦਾਨ ਵਿੱਚ ਉਤਰੀਆਂ।
ਪੰਜਾਬੀ ਗਾਇਕਾਂ ਨੇ ਨਾ ਸਿਰਫ਼ ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ ਫੈਲਾਈ ਹੈ ਸਗੋਂ ਆਪਣੀ ਟੀਮਾਂ ਨਾਲ ਮਿਲ ਕੇ ਰਾਹਤ ਸਮੱਗਰੀ ਵੀ ਪਹੁੰਚਾਈ।

Click here👇🏻

ਮੌਸਮ ਦੀ ਤਾਜ਼ਾ ਰਿਪੋਰਟ (IMD)  

 

IMD ਦੀ ਤਾਜ਼ਾ ਰਿਪੋਰਟ ਅਨੁਸਾਰ ਅਗਲੇ 48 ਘੰਟਿਆਂ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ਵਿੱਚ ਭਾਰੀ ਬਾਰਸ਼ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਚੌਕਸੀ ਬਰਤਣ ਅਤੇ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਅਪੀਲ ਕੀਤੀ ਗਈ ਹੈ।

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਿਆਨਕ ਹੜ੍ਹ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ਤੁਹਾਡੀ ਛੋਟੀ ਜਿਹੀ ਮਦਦ ਵੀ ਕਿਸੇ ਦਾ ਘਰ-ਪਰਿਵਾਰ ਬਚਾ ਸਕਦੀ ਹੈ।

ਇਹ ਸੁਨੇਹਾ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾਂ ਕਿ ਮਦਦ ਸਹੀ ਲੋਕਾਂ ਤੱਕ ਪਹੁੰਚ ਸਕੇ।
ਤੁਹਾਡੀ ਮਦਦ = ਕਿਸੇ ਦੀ ਜ਼ਿੰਦਗੀ

ਇਸ ਪੋਸਟ ਨੂੰ  whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।

Leave a Comment

Your email address will not be published. Required fields are marked *

Scroll to Top