ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਪੇ-ਅਧਿਆਪਕ ਮਿਲਣੀ ਆਯੋਜਿਤ

PTM Organized at Govt Girls Sr Sec School, Sri Anandpur Sahib, neeraj kumar verma, govt girl school anandpur sahib,

PTM Organized at Govt Girls Sr Sec School, Sri Anandpur Sahib

PTM Organized at Govt Girls Sr Sec School, Sri Anandpur Sahib
ਇਸ ਮੌਕੇ ਉੱਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ “ਮਾਪੇ ਅਧਿਆਪਕ ਮਿਲਣੀ” ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਲਾਕੇ ਦੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿਚ ਸਕੂਲ ਅਧਿਆਪਕਾਂ ਨੂੰ ਮਿਲਣ ਆਏ। ਇਸ ਮੌਕੇ ਉੱਤੇ ਦੋਨਾਂ ਪੱਖਾਂ ਵਿੱਚ ਭਰਪੂਰ ਜੋਸ਼ ਸੀ, ਅਧਿਆਪਕਾਂ ਤੋਂ ਮਾਪਿਆਂ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸਹੀ ਸਹੀ ਹੱਥਾਂ ਵਿੱਚ ਹੋਣਾ ਦੱਸਦੇ ਹੋਏ ਖੁਸ਼ੀ ਜ਼ਾਹਰ ਕੀਤੀ, ਇਸ ਮਿਲਣੀ ਵਿੱਚ ਅਧਿਆਪਕਾਂ ਨੇ ਮਾਪਿਆਂ ਤੋਂ ਵੀ ਹੋਰ ਬਿਹਤਰ ਸਿੱਖਿਆ ਪ੍ਰਦਾਨ ਕਰਵਾਉਣ ਲਈ ਸੁਝਾਅ ਅਤੇ ਸਹਿਯੋਗ ਮੰਗਿਆ।
PTM Organized at Govt Girls Sr Sec School, Sri Anandpur Sahib, neeraj kumar verma, govt girl school anandpur sahib,
ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਨੇ ਦੱਸਿਆ ਕਿ ਬਿਜਨਸ ਬਲਾਸਟਰ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤਾ ਵਧੀਆ ਉਪਰਾਲਾ ਹੈ, ਇਸ ਵਿੱਚ ਵਿਦਿਆਰਥੀਆਂ ਆਪਣੇ ਹੁਨਰ ਨੂੰ ਹੋਰ ਨਿਖਾਰ ਰਹੇ ਹਨ।
PTM Organized at Govt Girls Sr Sec School, Sri Anandpur Sahib

Leave a Comment

Your email address will not be published. Required fields are marked *

Scroll to Top