ਰੂਪਨਗਰ 4 ਸਤੰਬਰ: CEP ਅਧੀਨ ਰੂਪਨਗਰ ਜ਼ਿਲ੍ਹੇ ਦੇ ਸਮੂਹ BNOs, BPEOs, DRCs, BRCs ਅਤੇ District Core Committee ਦੀ ਇਕ ਰੋਜ਼ਾ ਵਰਕਸ਼ਾਪ ਡਾਇਟ ਰੂਪਨਗਰ ਵਿਖੇ ਕਰਵਾਈ ਗਈ।
ਇਸ ਦੌਰਾਨ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਭੂਟਾਨੀ, DEO (EE) ਸ੍ਰੀ ਦਰਸ਼ਨਜੀਤ ਸਿੰਘ, Dy. DEO(EE) ਸ਼੍ਰੀਮਤੀ ਰੰਜਨਾ ਕਟਿਆਲ ਜੀ ਅਤੇ ਬਾਕੀ ਅਧਿਕਾਰੀ ਸਾਹਿਬਾਨ ਮੌਜੂਦ ਸਨ।



















