ਆਓ ਸਕੂਲ ਚੱਲੀਏ – 1 ਜੁਲਾਈ 2025: ਪ੍ਰੇਮ ਕੁਮਾਰ ਮਿੱਤਲ

ਆਓ ਸਕੂਲ ਚੱਲੀਏ

Let’s go to school – 1 July 2025: Prem Kumar Mittal

ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ “ਆਓ ਸਕੂਲ ਚੱਲੀਏ” ਮੁਹਿੰਮ ਦੇ ਤਹਿਤ 1 ਜੁਲਾਈ 2025 ਨੂੰ ਰੂਪਨਗਰ ਜ਼ਿਲ੍ਹੇ ਵਿੱਚ ਵੀ ਨਵੀਂ ਉਮੀਦਾਂ, ਉਤਸ਼ਾਹ ਅਤੇ ਨਵੀਂ ਯਾਤਰਾ ਦੀ ਸ਼ੁਰੂਆਤ।

ਵਿਦਿਆਰਥੀਆਂ ਲਈ ਕਈ ਰੂਚੀਕਰ ਗਤੀਵਿਧੀਆਂ ਜਿਵੇਂ ਕਿ
🎲 Interactive Games
🏃 Relay Races
🤝 Team Building Exercises
🧠 Classroom Quizzes
🎯 Hopes & Goals Sharing
📸 Photo Booth
📝 Memory Sharing Circle
ਰਿਪੋਰਟ ਸ਼ੇਅਰ ਕਰਨਾ। ਮੁਹਿੰਮ ਦਾ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਸਕੂਲ ਵਾਤਾਵਰਣ ਨਾਲ ਜੋੜਿਆ ਜਾਵੇ, ਉਤਸ਼ਾਹਤ ਕੀਤਾ ਜਾਵੇ ਅਤੇ ਸਿੱਖਣ ਦੀ ਪ੍ਰਕਿਰਿਆ ਨੂੰ ਰੋਚਕ ਬਣਾਇਆ ਜਾਵੇ।

ਇਸ ਮੌਕੇ ਤੇ DEO ਰੂਪਨਗਰ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ “ਆਓ ਸਕੂਲ ਚੱਲੀਏ” ਸਿਰਫ ਇੱਕ ਮੁਹਿੰਮ ਨਹੀਂ, ਇਹ ਨਵੀਆਂ ਯਾਤਰਾਵਾਂ, ਨਵੀਂ ਸਿੱਖਿਆ ਅਤੇ ਨਵੀਂ ਉਮੀਦਾਂ ਦੀ ਸ਼ੁਰੂਆਤ ਹੈ। ਅਧਿਆਪਕ ਸਾਥੀ – ਤੁਸੀਂ ਸਿਰਫ ਪਾਠਕ੍ਰਮ ਨਹੀਂ ਪੜ੍ਹਾਉਂਦੇ, ਤੁਸੀਂ ਬੱਚਿਆਂ ਨੂੰ ਜੀਵਨ ਜੀਣ ਦੀ ਦਿਸ਼ਾ ਦਿੰਦੇ ਹੋ। ਵਿਦਿਆਰਥੀ – ਹਰ ਦਿਨ ਤੁਹਾਡੇ ਲਈ ਇੱਕ ਨਵਾਂ ਮੌਕਾ ਹੈ। ਨਵੇਂ ਸੈਸ਼ਨ ਨੂੰ ਉਤਸ਼ਾਹ ਨਾਲ ਸਵਾਗਤ ਕਰੋ, ਖੁਦ ਉੱਤੇ ਭਰੋਸਾ ਰੱਖੋ, ਅਤੇ ਸਿਖਣ ਵਿਚ ਖੁਸ਼ੀ ਲੱਭੋ।

“ਸਿੱਖਣ ਦੀ ਪ੍ਰਕਿਰਿਆ ਮਨੋਰੰਜਨ, ਜਾਣਕਾਰੀ ਅਤੇ ਅਨੁਭਵ ਦਾ ਸੁਮੇਲ ਹੋਣੀ ਚਾਹੀਦੀ ਹੈ।” ਆਓ ਅਸੀਂ ਮਿਲ ਕੇ ਵਿਦਿਆਰਥੀਆਂ ਲਈ ਸਕੂਲ ਨੂੰ ਉਤਸ਼ਾਹਕ ਅਤੇ ਉਮੀਦਭਰਿਆ ਥਾਂ ਬਣਾਈਏ।

District Ropar News 

Watch on facebook 

Leave a Comment

Your email address will not be published. Required fields are marked *

Scroll to Top