ਮਾਪੇ ਵਰਕਸ਼ਾਪ ਲਈ ਸੱਦਾ

ਮਾਪੇ ਵਰਕਸ਼ਾਪ ਲਈ ਸੱਦਾ, ptm
ਸਤਿਕਾਰਯੋਗ ਮਾਪੇ ਸਾਹਿਬਾਨ ਜੀ,
ਤੁਹਾਨੂੰ ਮਾਪੇ ਵਰਕਸ਼ਾਪ ਵਿੱਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਮਾਪਿਆਂ ਅਤੇ ਅਧਿਆਪਕਾਂ ਨੂੰ ਇਕੱਠੇ ਕਰਕੇ ਹਰ ਬੱਚੇ ਦੀ ਸਮੁੱਚੀ ਤਰੱਕੀ ਨੂੰ ਯਕੀਨੀ ਬਣਾਉਣਾ ਹੈ।
ਤੁਹਾਡੀ ਕੀਮਤੀ ਹਾਜ਼ਰੀ ਨਾ ਸਿਰਫ਼ ਤੁਹਾਡੇ ਬੱਚੇ ਦਾ ਹੌਸਲਾ ਵਧਾਏਗੀ, ਸਗੋਂ ਘਰ ਵਿੱਚ ਉਸਦੀ ਪੜ੍ਹਾਈ ਲਈ ਸਹੀ ਦਿਸ਼ਾ ਅਤੇ ਸਮਰਥਨ ਵੀ ਪ੍ਰਦਾਨ ਕਰੇਗੀ।
ਤਾਰੀਖ: 7 ਫ਼ਰਵਰੀ 2026 (ਸ਼ਨੀਵਾਰ)

ਪਰੀਖਿਆ ਦੀ ਤਿਆਰੀ — ਸਾਂਝੀ ਜ਼ੁੰਮੇਵਾਰੀ
ਤੁਹਾਡੀ ਹਾਜ਼ਰੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ।

Parents’ Workshop 2.0 (PTM) Held Across Punjab Schools

District Ropar News

 District Ropar News – Facebook

Leave a Comment

Your email address will not be published. Required fields are marked *

Scroll to Top