DIET, Ropar ਵਿਖੇ ਜ਼ਿਲ੍ਹਾ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ

District Review Meeting held successfully at DIET, Ropar, DIET, ਰੋਪੜ ਵਿਖੇ ਜ਼ਿਲ੍ਹਾ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ,ਪੰਜਾਬੀ ਨਿਊਜ਼, Punjabi News, Vipin Kataria, prem kumar mittal

District Review Meeting held successfully at DIET, Ropar

District Review Meeting held successfully at DIET, Ropar, DIET, ਰੋਪੜ ਵਿਖੇ ਜ਼ਿਲ੍ਹਾ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ,ਪੰਜਾਬੀ ਨਿਊਜ਼, Punjabi News

ਰੋਪੜ, 5 ਅਗਸਤ (ਦਿਸ਼ਾਂਤ ਮਹਿਤਾ): DIET ਰੋਪੜ ਵਿਖੇ DEO ਅੱਪਰ ਪ੍ਰਾਇਮਰੀ ਸ਼੍ਰੀ ਪ੍ਰੇਮ ਕੁਮਾਰ ਮਿੱਤਲ, DEO ਪ੍ਰਾਇਮਰੀ ਸ਼੍ਰੀ ਸ਼ਮਸ਼ੇਰ ਸਿੰਘ ਅਤੇ DIET ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਭੂਟਾਨੀ ਦੀ ਅਗਵਾਈ ਹੇਠ ਇਕ ਜ਼ਿਲ੍ਹਾ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਪੱਧਰ ਦੇ DRCs, BRCs, ਅਤੇ ਵੱਖ-ਵੱਖ ਸਹਿਯੋਗੀ NGOs ਜਿਵੇਂ ਸਿੰਪਲ ਐਜੂਕੇਸ਼ਨ ਫਾਊਂਡੇਸ਼ਨ, ਸਾਂਝੀ ਸਿੱਖਿਆ, ਪ੍ਰਥਮ ਅਤੇ ਰਾਕੇਟ ਲਰਨਿੰਗ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ।

District Review Meeting held successfully at DIET, Ropar, DIET, ਰੋਪੜ ਵਿਖੇ ਜ਼ਿਲ੍ਹਾ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ,ਪੰਜਾਬੀ ਨਿਊਜ਼, Punjabi News

DRC ਵਿਪਿਨ ਕਟਾਰੀਆ ਵੱਲੋਂ ਪ੍ਰਸਤੁਤ ਕੀਤੇ ਏਜੰਡੇ ਤਹਿਤ BRCs ਵੱਲੋਂ ਕੀਤੇ ਜਾ ਰਹੇ ਕਲਾਸਰੂਮ ਦੌਰਿਆਂ ਦੀ ਸਮੀਖਿਆ ਅਤੇ ਯੋਜਨਾਬੱਧ ਢਾਂਚੇ ਦੀ ਸਾਂਝ ਪਾਈ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ “ਯੁੱਧ ਨਸ਼ਿਆ ਵਿਰੁੱਧ”, ਅੰਗਰੇਜ਼ੀ ਸਰਕਲ, ਮਿਸ਼ਨ ਸਮਰੱਥ, ਅਤੇ CEP ਅਧੀਨ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ

District Review Meeting held successfully at DIET, Ropar, DIET, ਰੋਪੜ ਵਿਖੇ ਜ਼ਿਲ੍ਹਾ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ,ਪੰਜਾਬੀ ਨਿਊਜ਼, Punjabi News

DIET ਪ੍ਰਿੰਸੀਪਲ ਮੋਨਿਕਾ ਭੂਟਾਨੀ ਵੱਲੋਂ ਸਰਕਾਰੀ ਵਿਭਾਗ ਅਤੇ NGOs ਵਿਚਕਾਰ ਸਹਿਯੋਗ ਤੇ ਤਾਲਮੇਲ ਵਧਾਉਣ ਦੀ ਵਕਾਲਤ ਕਰਦਿਆਂ ਇਕ ਸਾਂਝੀ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।
ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਮਿਸ਼ਨ ਸਮਰੱਥ ਦੇ ਤਹਿਤ ਜੁਲਾਈ ਅੰਤ ਦੇ ਟੈਸਟਿੰਗ ਪ੍ਰਕਿਰਿਆ ਸੰਬੰਧੀ ਮਾਰਗਦਰਸ਼ਨ ਦਿੱਤਾ ਅਤੇ ਲੈਵਲ 1 ਤੇ ਲੈਵਲ 2 ਦੇ ਸਿੱਖਣ ਪੱਧਰ ਨੂੰ ਮਜਬੂਤ ਕਰਨ ਦੇ ਤਰੀਕਿਆਂ ਬਾਰੇ ਸੂਝਵਾਨ ਵਿਚਾਰ ਸਾਂਝੇ ਕੀਤੇ।

District Review Meeting held successfully at DIET, Ropar, DIET, ਰੋਪੜ ਵਿਖੇ ਜ਼ਿਲ੍ਹਾ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ,ਪੰਜਾਬੀ ਨਿਊਜ਼, Punjabi News

ਅਖੀਰ ਵਿੱਚ ਡਾਇਟ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਭੁਟਾਨੀ ਜੀ ਨੇ ਸਾਰੇ ਬਲਾਕਾਂ ਦੇ BRCs ਨੂੰ ਆਪਣੇ-ਆਪਣੇ ਖੇਤਰਾਂ ਤੋਂ ਵਧੀਆ ਅਭਿਆਸ ਸਾਂਝੇ ਕਰਨ ਦੀ ਅਪੀਲ ਕੀਤੀ, ਤਾਂ ਜੋ ਦੂਜੇ ਅਧਿਆਪਕ ਵੀ ਉਨ੍ਹਾਂ ਤੋਂ ਪ੍ਰੇਰਿਤ ਹੋ ਸਕਣ।
ਇਹ ਮੀਟਿੰਗ ਅਕਾਦਮਿਕ ਸਹਾਇਤਾ ਸਮੂਹਾਂ (ASG) ਨੂੰ ਹੋਰ ਸਰਗਰਮ ਹੋਣ, ਨਤੀਜਾ-ਕੇਂਦਰਤ ਕੰਮ ਕਰਨ ਅਤੇ ਰੋਪੜ ਜ਼ਿਲ੍ਹੇ ਵਿੱਚ ਵਿਦਿਅਕ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਵਾਅਦਾ ਭਰਿਆ ਕਦਮ ਸਾਬਤ ਹੋਈ।

Ropar News 

Follow up on Facebook Page

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ। ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।
👇ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰੋ ।

Leave a Comment

Your email address will not be published. Required fields are marked *

Scroll to Top