Home - Ropar News - SSP Jyoti Yadav ਵੱਲੋਂ School of Eminence ਨੰਗਲ ਨੂੰ ਅਡਾਪਟ ਕਰਨ ਦਾ ਸਰਾਹਣਯੋਗ ਕਦਮ SSP Jyoti Yadav ਵੱਲੋਂ School of Eminence ਨੰਗਲ ਨੂੰ ਅਡਾਪਟ ਕਰਨ ਦਾ ਸਰਾਹਣਯੋਗ ਕਦਮ Leave a Comment / By Dishant Mehta / May 22, 2025 A commendable step by SSP Jyoti Yadav to adopt School of Eminence Nangal ਨੰਗਲ, 21 ਮਈ: ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਧਰਮ ਪਤਨੀ ਅਤੇ SSP ਖੰਨਾ, ਸ਼੍ਰੀਮਤੀ ਜੋਤੀ ਯਾਦਵ (IPS) ਨੇ ਨੰਗਲ ਸਥਿਤ School of Eminence (SOE) ਨੂੰ ਅਡਾਪਟ ਕਰਕੇ ਵਿਦਿਆਰਥੀਆਂ ਦੀ ਸ਼ਖਸੀਅਤ ਵਿਕਾਸ ਵੱਲ ਇੱਕ ਮਜ਼ਬੂਤ ਕਦਮ ਚੁੱਕਿਆ ਹੈ। ਸਕੂਲ ਦੀ ਪ੍ਰਿੰਸੀਪਲ ਕਿਰਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ SSP ਜੋਤੀ ਯਾਦਵ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ UPSC ਸਮੇਤ ਹੋਰ ਪ੍ਰਤੀਯੋਗੀ ਇਮਤਿਹਾਨਾਂ ਅਤੇ ਕਰੀਅਰ ਵਿਕਲਪਾਂ ਬਾਰੇ ਮੋਟੀਵੇਟ ਕੀਤਾ। ਹੁਣ SSP ਜੋਤੀ ਯਾਦਵ ਜੀ ਇਸ ਸਕੂਲ ਦੀ ਮੇਂਟਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਦਾ ਇਹ ਉਪਰਾਲਾ ਵਿਦਿਆਰਥੀਆਂ ਨੂੰ ਵੱਡੇ ਲਕਸ਼ਾਂ ਵੱਲ ਪ੍ਰੇਰਿਤ ਕਰੇਗਾ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਮਾਰਗਦਰਸ਼ਨ ਪ੍ਰਦਾਨ ਕਰੇਗਾ। ਪ੍ਰਿੰਸੀਪਲ ਕਿਰਨ ਸ਼ਰਮਾ ਨੇ SSP ਜੋਤੀ ਯਾਦਵ ਦਾ ਸਕੂਲ ਅਡਾਪਟ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਕੂਲ ਪਰਿਵਾਰ ਵੱਲੋਂ ਖੁਲੇ ਦਿਲ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ SSP ਯਾਦਵ ਵੱਲੋਂ ਦਿੱਤੀ ਜਾ ਰਹੀ ਮੇਂਟਰਸ਼ਿਪ ਵਿਦਿਆਰਥੀਆਂ ਦੇ ਭਵਿੱਖ ਨੂੰ ਨਿਖਾਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ। ਹਲਕਾ ਸਿੱਖਿਆ ਕੋਆਰਡੀਨੇਟਰ ਦਇਆ ਸਿੰਘ ਨੇ ਕਿਹਾ ਕਿ ਸਰਦਾਰ ਮਾਨ ਸਰਕਾਰ ਅਤੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੀ ਇਹ ਪਹਿਲਕਦਮੀ ਕਿ ਬਿਊਰੋਕੁਰੇਸੀ ਵੱਲੋਂ ਸਕੂਲੀ ਵਿਦਿਆਰਥੀਆਂ ਨਾਲ ਆਪਣੇ ਪੜ੍ਹਾਈ ਸਬੰਧੀ ਤਜਰਬੇ ਸਾਂਝੇ ਕਰਨਾ ਅਤੇ ਵਿਦਿਆਰਥੀਆਂ ਨੂੰ ਉਚੇ ਅਹੁਦਿਆਂ ਉੱਤੇ ਪਹੁੰਚਣ ਲਈ ਕਿਵੇਂ ਮਿਹਨਤ ਕਰਨੀ ਹੈ ਬਾਰੇ ਜਾਣਕਾਰੀ ਦੇਣਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਤਰ੍ਹਾਂ ਦੀ ਗੁਣਵੱਤਾ ਨਾਲ ਪੰਜਾਬ ਦਾ ਭਵਿੱਖ ਵਧੀਆ ਰੁਸ਼ਨਾਵੇਗਾ। ਪ੍ਰੋਗਰਾਮ ਦੇ ਅੰਤ ਵਿੱਚ SSP ਜੋਤੀ ਯਾਦਵ ਨੂੰ ਉਨ੍ਹਾਂ ਦੇ ਇਸ ਯੋਗਦਾਨ ਲਈ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਹਲਕਾ ਸਿੱਖਿਆ ਕੋਆਰਡੀਨੇਟਰ ਦਇਆ ਸਿੰਘ, ਏਰੀਆ ਸਿੱਖਿਆ ਕੋਆਰਡੀਨੇਟਰ ਮਨਜੋਤ ਰਾਣਾ ਅਤੇ ਸਕੂਲ ਸਟਾਫ਼ ਦੇ ਮੈਂਬਰ ਅਮਰਦੀਪ ਸਿੰਘ, ਅਮਰਜੀਤ ਕੌਰ, ਅਨੀਤਾ, ਅੰਜਨਾ ਰਾਣੀ, ਅੰਜੂ ਭਾਟੀਆ, ਬਲਵਿੰਦਰ ਕੌਰ, ਚਾਂਦ ਚੋਪਰਾ, ਹਰਕਿਰਤ ਕੌਰ, ਜਸਵਿੰਦਰ ਕੌਰ, ਮਮਤਾ, ਪੂਨਮ ਸ਼ਰਮਾ, ਰਾਮ ਕੁਮਾਰ ਪੂਰੀ, ਸੰਦੀਪ ਕੁਮਾਰ, ਦਿਵਿਆ ਸ਼ਰਮਾ, ਗੁਰਪਾਲ ਸਿੰਘ, ਹਰਪ੍ਰੀਤ ਕੌਰ, ਕੁਲਵਿੰਦਰ ਸਿੰਘ, ਕੁਸ਼ਮਾ ਰਾਣੀ, ਨਰਿੰਦਰ ਕੌਰ, ਨਵਜੋਤ ਕੌਰ, ਰਜਿੰਦਰ ਕੌਰ, ਰਮਨਦੀਪ ਸਿੰਘ, ਰਿਤੂ ਜੋਸ਼ੀ, ਸਪਨਾ ਰਾਣੀ, ਉਸ਼ਾ ਸ਼ਰਮਾ, ਅਮਰਜੀਤ ਕੌਰ, ਗਯਾਤਰੀ ਦੇਵੀ, ਦੀਪਕ, ਸਜਨ ਸਿੰਘ, ਪਰਵੇਸ਼ ਰਾਣੀ, ਪਵਨ ਕੁਮਾਰ, ਵਿਜੇ ਕੁਮਾਰ, ਵੰਦਨਾ, ਸੁਖਵੀਰ ਸਿੰਘ, ਰਾਕੇਸ਼ ਕੁਮਾਰ, ਅਨਿਲ ਸ਼ਰਮਾ, ਜ੍ਯੋਤੀ, ਪਰਮਜੀਤ, ਸੋਨੀਆ ਅਤੇ ਵੇਦ ਪ੍ਰਕਾਸ਼ ਹਾਜ਼ਰ ਸਨ। District Ropar News Related Related Posts ਪੰਜਾਬ ਸਰਕਾਰ ਵੱਲੋਂ 31 ਜੁਲਾਈ 2025 ਨੂੰ ਸਰਕਾਰੀ ਛੁੱਟੀ ਦਾ ਐਲਾਨ, ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਹੋਵੇਗੀ ਰਾਜ-ਪੱਧਰੀ ਛੁੱਟੀ Leave a Comment / Ropar News / By Dishant Mehta MoU Signed Between Punjab Government and IIT Ropar for Setting Up AI-Based Cyber-Physical Systems (CPS) Lab Leave a Comment / Download, Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Download, Ropar News / By Dishant Mehta ਵਿਗਿਆਨ ਵਿਸ਼ੇ ਨੂੰ ਜ਼ਰੂਰਤ ਹੈ ਕਿਰਿਆ-ਅਧਾਰਤ ਪੜਾਉਣ ਦੀ Leave a Comment / Poems & Article, Ropar News / By Dishant Mehta ਛੇਤੀ ਪਛਾਣ ਅਤੇ ਸਮੇਂ ਸਿਰ ਇਲਾਜ ਹੈਪੇਟਾਈਟਸ ਤੋਂ ਬਚਾਅ ਲਈ ਜਰੂਰੀ: ਡਾ. ਬਲਵਿੰਦਰ ਕੌਰ Leave a Comment / Download, Ropar News / By Dishant Mehta रायपुर के विज्ञान शिक्षक जगजीत सिंह को उत्कृष्ट शिक्षा सेवाओं के लिए शिक्षा मंत्री द्वारा सम्मानित किया गया Leave a Comment / Ropar News / By Dishant Mehta ਸਬ ਡਿਵੀਜ਼ਨ ਪੱਧਰੀ ਮੁਕਾਬਲੇ ‘ਯੁੱਧ ਨਸ਼ਿਆਂ ਵਿਰੁੱਧ’ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਕਰਵਾਏ Leave a Comment / Ropar News / By Dishant Mehta ਯੁੱਧ ਨਸ਼ਿਆਂ ਵਿਰੁੱਧ ਨਾਟਕ ਮੁਕਾਬਲਿਆ ‘ਚ ਬੱਚਿਆਂ ਨੇ ਉਤਸ਼ਾਹ ਨਾਲ ਲਿਆ ਭਾਗ Leave a Comment / Ropar News / By Dishant Mehta ਮਟੌਰ ਸਕੂਲ ਵਿਖੇ ਯੁੱਧ ਨਸ਼ਿਆਂ ਵਿਰੁੱਧ ਇੰਟਰ-ਸਕੂਲ ਮੁਕਾਬਲੇ ਕਰਵਾਏ ਗਏ Leave a Comment / Ropar News / By Dishant Mehta Zero Waste Management ਵਿਸ਼ੇ ‘ਤੇ ਗਾਂਧੀ ਸਕੂਲ ਰੂਪਨਗਰ ਵਿਖੇ ਵਰਕਸ਼ਾਪ ਦਾ ਆਯੋਜਨl Leave a Comment / Ropar News / By Dishant Mehta ਐਨ.ਡੀ.ਆਰ.ਐਫ. ਟੀਮ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਖੇ ਆਫ਼ਤਾਂ ਸੰਬੰਧੀ ਲੈਕਚਰ Leave a Comment / Ropar News / By Dishant Mehta Unlocking Genius: How Mind Mapping Empowers Today’s Child Leave a Comment / Poems & Article, Ropar News / By Dishant Mehta “Dialogue with Teachers” ਮੁਹਿੰਮ ਹੇਠ ਵਿਰਾਸਤ-ਏ-ਖ਼ਾਲਸਾ ਵਿਖੇ ਵਿਸ਼ੇਸ਼ ਸਮਾਗਮ, ਰੂਪਨਗਰ ਦੇ ਅਧਿਆਪਕਾਂ ਨਾਲ ਸਿੱਧਾ ਸੰਵਾਦ -ਕਈ ਅਧਿਆਪਕ ਸਨਮਾਨਿਤ Leave a Comment / Ropar News / By Dishant Mehta ਜਲਵਾਯੂ ਪਰਿਵਰਤਨ ਅਤੇ ਇਸਦੇ ਪ੍ਰਭਾਵ : ਤੇਜਿੰਦਰ ਸਿੰਘ ਬਾਜ਼ Leave a Comment / Poems & Article, Ropar News / By Dishant Mehta Education Minister ਨੇ National Survey ਵਿਚ ਪੰਜਾਬ ਨੂੰ ਮਿਲੇ ਪਹਿਲੇ ਦਰਜੇ ਲਈ ਅਧਿਆਪਕਾਂ ਨੂੰ ਦਿੱਤੀ ਵਧਾਈ Leave a Comment / Ropar News / By Dishant Mehta ਰੂਪਨਗਰ ਵਿੱਚ ਦੋ ਰੋਜ਼ਾ Art and Craft Teacher ਟ੍ਰੇਨਿੰਗ ਸੈਮੀਨਾਰ ਸਫਲਤਾ ਨਾਲ ਸਮਾਪਤ Leave a Comment / Ropar News / By Dishant Mehta
ਪੰਜਾਬ ਸਰਕਾਰ ਵੱਲੋਂ 31 ਜੁਲਾਈ 2025 ਨੂੰ ਸਰਕਾਰੀ ਛੁੱਟੀ ਦਾ ਐਲਾਨ, ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਹੋਵੇਗੀ ਰਾਜ-ਪੱਧਰੀ ਛੁੱਟੀ Leave a Comment / Ropar News / By Dishant Mehta
MoU Signed Between Punjab Government and IIT Ropar for Setting Up AI-Based Cyber-Physical Systems (CPS) Lab Leave a Comment / Download, Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Download, Ropar News / By Dishant Mehta
ਵਿਗਿਆਨ ਵਿਸ਼ੇ ਨੂੰ ਜ਼ਰੂਰਤ ਹੈ ਕਿਰਿਆ-ਅਧਾਰਤ ਪੜਾਉਣ ਦੀ Leave a Comment / Poems & Article, Ropar News / By Dishant Mehta
ਛੇਤੀ ਪਛਾਣ ਅਤੇ ਸਮੇਂ ਸਿਰ ਇਲਾਜ ਹੈਪੇਟਾਈਟਸ ਤੋਂ ਬਚਾਅ ਲਈ ਜਰੂਰੀ: ਡਾ. ਬਲਵਿੰਦਰ ਕੌਰ Leave a Comment / Download, Ropar News / By Dishant Mehta
रायपुर के विज्ञान शिक्षक जगजीत सिंह को उत्कृष्ट शिक्षा सेवाओं के लिए शिक्षा मंत्री द्वारा सम्मानित किया गया Leave a Comment / Ropar News / By Dishant Mehta
ਸਬ ਡਿਵੀਜ਼ਨ ਪੱਧਰੀ ਮੁਕਾਬਲੇ ‘ਯੁੱਧ ਨਸ਼ਿਆਂ ਵਿਰੁੱਧ’ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਕਰਵਾਏ Leave a Comment / Ropar News / By Dishant Mehta
ਯੁੱਧ ਨਸ਼ਿਆਂ ਵਿਰੁੱਧ ਨਾਟਕ ਮੁਕਾਬਲਿਆ ‘ਚ ਬੱਚਿਆਂ ਨੇ ਉਤਸ਼ਾਹ ਨਾਲ ਲਿਆ ਭਾਗ Leave a Comment / Ropar News / By Dishant Mehta
ਮਟੌਰ ਸਕੂਲ ਵਿਖੇ ਯੁੱਧ ਨਸ਼ਿਆਂ ਵਿਰੁੱਧ ਇੰਟਰ-ਸਕੂਲ ਮੁਕਾਬਲੇ ਕਰਵਾਏ ਗਏ Leave a Comment / Ropar News / By Dishant Mehta
Zero Waste Management ਵਿਸ਼ੇ ‘ਤੇ ਗਾਂਧੀ ਸਕੂਲ ਰੂਪਨਗਰ ਵਿਖੇ ਵਰਕਸ਼ਾਪ ਦਾ ਆਯੋਜਨl Leave a Comment / Ropar News / By Dishant Mehta
ਐਨ.ਡੀ.ਆਰ.ਐਫ. ਟੀਮ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਖੇ ਆਫ਼ਤਾਂ ਸੰਬੰਧੀ ਲੈਕਚਰ Leave a Comment / Ropar News / By Dishant Mehta
Unlocking Genius: How Mind Mapping Empowers Today’s Child Leave a Comment / Poems & Article, Ropar News / By Dishant Mehta
“Dialogue with Teachers” ਮੁਹਿੰਮ ਹੇਠ ਵਿਰਾਸਤ-ਏ-ਖ਼ਾਲਸਾ ਵਿਖੇ ਵਿਸ਼ੇਸ਼ ਸਮਾਗਮ, ਰੂਪਨਗਰ ਦੇ ਅਧਿਆਪਕਾਂ ਨਾਲ ਸਿੱਧਾ ਸੰਵਾਦ -ਕਈ ਅਧਿਆਪਕ ਸਨਮਾਨਿਤ Leave a Comment / Ropar News / By Dishant Mehta
ਜਲਵਾਯੂ ਪਰਿਵਰਤਨ ਅਤੇ ਇਸਦੇ ਪ੍ਰਭਾਵ : ਤੇਜਿੰਦਰ ਸਿੰਘ ਬਾਜ਼ Leave a Comment / Poems & Article, Ropar News / By Dishant Mehta
Education Minister ਨੇ National Survey ਵਿਚ ਪੰਜਾਬ ਨੂੰ ਮਿਲੇ ਪਹਿਲੇ ਦਰਜੇ ਲਈ ਅਧਿਆਪਕਾਂ ਨੂੰ ਦਿੱਤੀ ਵਧਾਈ Leave a Comment / Ropar News / By Dishant Mehta
ਰੂਪਨਗਰ ਵਿੱਚ ਦੋ ਰੋਜ਼ਾ Art and Craft Teacher ਟ੍ਰੇਨਿੰਗ ਸੈਮੀਨਾਰ ਸਫਲਤਾ ਨਾਲ ਸਮਾਪਤ Leave a Comment / Ropar News / By Dishant Mehta