Students of Adarsh School Lodhipur made an industrial exposure visit to Ambuja Cement Ropar Plant
ਰੂਪਨਗਰ, 21ਨਵੰਬਰ: ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ, ਜ਼ਿਲ੍ਹਾ ਰੋਪੜ, ਪੰਜਾਬ ਦੇ 25 ਉਤਸ਼ਾਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅੰਬੂਜਾ ਸੀਮਿੰਟ ਰੋਪੜ ਪਲਾਂਟ ਦਾ ਉਦਯੋਗਿਕ ਐਕਸਪੋਜਰ ਦੌਰਾ ਕੀਤਾ, ਜਿਸ ਦਾ ਆਯੋਜਨ ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀ. ਆਈ. ਐਸ.) ਪਰਵਾਣੂ ਬ੍ਰਾਂਚ ਦਫਤਰ ਵੱਲੋਂ ਕੀਤਾ ਗਿਆ।
ਪ੍ਰਿੰਸੀਪਲ ਅਵਤਾਰ ਸਿੰਘ
