
Believe in yourself and your abilities. Every person has inner strength, courage and potential. No matter how difficult a problem or obstacle may seem, your confidence, hard work and determination can help you overcome it.
ਆਪਣੇ ਆਪ ਅਤੇ ਆਪਣੀਆਂ ਕਾਬਲੀਅਤਾਂ ਉੱਤੇ ਵਿਸ਼ਵਾਸ ਰੱਖੋ। ਹਰ ਇਨਸਾਨ ਦੇ ਅੰਦਰ ਹਿੰਮਤ, ਤਾਕਤ ਅਤੇ ਕੁਝ ਵੱਖਰਾ ਕਰਨ ਦੀ ਸਮਰੱਥਾ ਹੁੰਦੀ ਹੈ। ਜ਼ਿੰਦਗੀ ਵਿੱਚ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਆਉਣ, ਪਰ ਆਤਮ-ਵਿਸ਼ਵਾਸ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਜਾ ਸਕਦਾ ਹੈ।
















