
ਅੱਜ ਦਾ ਵਿਚਾਰ | Thought of the Day
“The way you treat others is part of what you teach the world.”
“ਤੁਸੀਂ ਦੂਜਿਆਂ ਨਾਲ ਜਿਸ ਤਰ੍ਹਾਂ ਪੇਸ਼ ਆਉਂਦੇ ਹੋ, ਉਹ ਵੀ ਦੁਨੀਆ ਨੂੰ ਦਿੱਤੀ ਤੁਹਾਡੀ ਸਿੱਖਿਆ ਦਾ ਇੱਕ ਹਿੱਸਾ ਹੈ।”
Be the example you want others to follow.
ਦੂਜਿਆਂ ਤੋਂ ਜਿਸ ਚੰਗੇ ਵਿਹਾਰ ਦੀ ਉਮੀਦ ਕਰਦੇ ਹੋ, ਪਹਿਲਾਂ ਉਹ ਆਪਣੇ ਵਿਹਾਰ ਵਿੱਚ ਲਿਆਓ।








