link online class ਸੈਸ਼ਨ 2022-23 PSEB

link online class ਸੈਸ਼ਨ 2022-23 PSEB

ਸਤਿਕਾਰਤ ਜਿਲ੍ਹਾ ਸਿੱਖਿਆ ਅਫਸਰ ਸਾਹਿਬਾਨ ਜੀਓ,
ਇਹ Live ਲਿੰਕ BNO ਸਾਹਿਬਾਨ ਰਾਹੀਂ ਸਕੂਲ ਮੁਖੀਆਂ ਤੱਕ ਪੁਜਦੇ ਕੀਤੇ ਜਾਣ ਜੀ । ਸਕੂਲ ਮੁਖੀ ਸਾਹਿਬਾਨ ਜੀਓ
ਆਪ ਜੀ ਨੂੰ ਆਨਲਾਈਨ ਜਮਾਤਾਂ ਦੇ ਲਿੰਕ ਪਹੁੰਚਾ ਕੇ, ਗੁਜਾਰਿਸ਼ ਹੈ ਕਿ ਇਹ link online class ਸੈਸ਼ਨ 2022-23 ਦੇ ਹਨ, ਹੋ ਸਕਦਾ ਹੈ, ਕਿਸੇ ਚੈਪਟਰ ਵਿੱਚ ਸਿਲੇਬਸ ਬਦਲਣ ਕਾਰਨ ਕੋਈ ਮਾਮੂਲੀ ਅੰਤਰ ਆਇਆ ਹੋਵੇ , ਅਧਿਆਪਕ ਸਾਹਿਬਾਨ ਇਸ ਨੂੰ ਪਹਿਲਾਂ ਚੈੱਕ ਕਰ ਲੈਣ। ਇਹ ਲਿੰਕ ਛੁੱਟੀਆਂ ਵਿੱਚ ਜਾਂ ਬਾਅਦ ਵਿੱਚ ਵੀ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਲਈ ਤਿਆਰੀ ਕਰਵਾਉਣ ਵਿੱਚ ਸਹਾਇਕ ਹੋਣਗੇ। ਜਿਲ੍ਹਾ ਸਿਖਿਆ ਅਫਸਰ , ਬਲਾਕ ਨੋਡਲ ਅਫਸਰ ਸਾਹਿਬਾਨ ,ਸਕੂਲ ਮੁਖੀ ਸਾਹਿਬਾਨ ਅਤੇ ਵਿਸ਼ਾ ਪੜ੍ਹਾ ਰਹੇ ਅਧਿਆਪਕ ਸਾਹਿਬਾਨ ਵਿਦਿਆਰਥੀਆਂ ਤੱਕ ਇਹ ਲਿੰਕ ਭੇਜ ਕੇ ਪ੍ਰੀਖਿਆ ਦੀ ਤਿਆਰੀ ਕਰਵਾ ਸਕਦੇ ਹਨ ਜਾਂ ਲੋੜ ਅਨੁਸਾਰ ਸਮਾਰਟ ਕਲਾਸ ਰੂਮ ਵਿੱਚ ਇਸ ਦੀ ਵਰਤੋਂ ਕਰ ਸਕਦੇ ਹਨ।ਇਸ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਜੀ।

Link online classes 6-10

DOWNLOAD

ਵਿਦਿਆਰਥੀ ਦੀ ਇਸ ਆਉਣ ਵਾਲੀ ਪ੍ਰੀਖਿਆ ਲਈ ਤਿਆਰੀ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ।

ਬਲਵਿੰਦਰ ਸਿੰਘ ਸੈਣੀ
ਸਟੇਟ ਨੋਡਲ, ਮਿਸ਼ਨ 100%:
ਗਿਵ ਯੂਅਰ ਬੈਸਟ

Leave a Comment

Your email address will not be published. Required fields are marked *

Scroll to Top