ਰੂਪਨਗਰ, 22 ਅਗਸਤ: ਜ਼ਿਲ੍ਹਾ ਸਿੱਖਿਆ ਅਫਸਰ ਸਕੰਡਰੀ ਸਿੱਖਿਆ ਸੰਜੀਵ ਗੌਤਮ ਦੀ ਰਹਿਨੁਮਾਈ ਹੇਠ 68 ਵੀਆਂ ਜ਼ਿਲ੍ਹਾ ਪੱਧਰੀ ਕਰਾਟੇ ਤੇ ਬਾਸਕਟਬਾਲ ਜੀ ਐਮ ਐਨ ਐਸ ਸ ਸ ਰੂਪਨਗਰ, ਖੋ -ਖੋ ਡੀ, ਏ, ਵੀ ਸਕੂਲ ਰੂਪਨਗਰ, ਹਾਕੀ ਹਾਕਸ ਸਟੇਡੀਅਮ ਵਿਖੇ ਹੋਈਆਂ ਖੇਡਾਂ ਦਾ ਦੂਜਾ ਦਿਨ ਸ਼ਾਨਦਾਰ ਰਿਹਾ।
ਇਹਨਾਂ ਖੇਡਾਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਬਾਸਕਟਬਾਲ, ਕਰਾਟੇ, ਖੋ-ਖੋ, ਹਾਕੀ ਸਾਰੇ ਵਰਗ ਵੱਖ ਵੱਖ ਸਕੂਲਾਂ ਵਿੱਚ ਚੱਲ ਰਹੇ ਹਨ ਅੱਜ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਹੋਏ ਅੱਜ ਦੇ ਸੈਮੀਫਾਈਨਲ ਮੁਕਾਬਲੇ ਹਾਕੀ ਅੰਡਰ 14 ਸਾਲ ਲੜਕੇ ਹੋਲੀ ਫੈਮਲੀ ਰੂਪਨਗਰ ਨੂੰ ਹਰਾ ਕੇ ਐਸ ਜੀ ਐਸ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਜੇਤੂ ਰਿਹਾ ਆਦਰਸ਼ ਸ ਸ ਸ ਸ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਨੂੰ ਹਰਾ ਕੇ ਡੀ ਏ ਵੀ ਰੂਪਨਗਰ ਜੇਤੂ ਰਿਹਾ ਅੰਡਰ 17 ਸਾਲ ਲੜਕੇ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਆਨੰਦਪੁਰ ਸਾਹਿਬ ਨੂੰ ਹਰਾ ਕੇ ਡੀ ਏ ਵੀ ਰੂਪਨਗਰ ਜੇਤੂ ਰਿਹਾ ਐਸ ਜੀ ਐਸ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਨੂੰ ਹਰਾ ਕੇ ਆਦਰਸ਼ ਸ ਸ ਸ ਸ ਸ੍ਰੀ ਅਨੰਦਪੁਰ ਸਾਹਿਬ ਜੇਤੂ ਰਿਹਾ ਅੱਜ ਦੇ ਖੋ-ਖੋ ਅੰਡਰ 14 ਸਾਲ ਦੇ ਮੁਕਾਬਲੇ ਲੜਕੀਆਂ ਦੇ ਸਮਾਪਤ ਹੋਏ ਪਹਿਲਾ ਸਥਾਨ ਤਖਤਗੜ੍ਹ ਜੋਨ ਦੂਜਾ ਸਥਾਨ ਸ੍ਰੀ ਚਮਕੌਰ ਸਾਹਿਬ ਤੀਜਾ ਸਥਾਨ ਰੂਪਨਗਰ ਜੋਨ ਦਾ ਰਿਹਾ ਖੋ-ਖੋ ਅੰਡਰ -17 ਸਾਲ ਲੜਕੀਆਂ ਪਹਿਲਾਂ ਸਥਾਨ ਭਲਾਣ ਜੋਨ ਦੂਜਾ ਸਥਾਨ ਰੂਪਨਗਰ ਜੋਨ ਅਤੇ ਤੀਜਾ ਸਥਾਨ ਸ੍ਰੀ ਅਨੰਦਪੁਰ ਸਾਹਿਬ ਜੋਨ ਦਾ ਰਿਹਾ ਖੋ-ਖੋ ਅੰਡਰ 19 ਸਾਲ ਲੜਕੀਆਂ ਪਹਿਲਾ ਸਥਾਨ ਨੰਗਲ ਜੋਨ ਦੂਜਾ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਜੋਨ ਅਤੇ ਤੀਜਾ ਸਥਾਨ ਸ੍ਰੀ ਚਮਕੌਰ ਸਾਹਿਬ ਜੋਨ ਦਾ ਰਿਹਾ ਅੱਜ ਦੇ ਕਿੱਕ ਬਾਕਸਿੰਗ ਅੰਡਰ 14 ਲੜਕੀਆਂ ਦੇ ਮੁਕਾਬਲੇ ਸਮਾਪਤ ਹੋ ਗਏ ਅਤੇ -28 ਕਿਲੋ ਪਹਿਲਾ ਸਥਾਨ ਨਵਜੋਤ ਕੌਰ ਸ ਸ ਸ ਸ ਤਾਜਪੁਰ ਦੂਜਾ ਸਥਾਨ ਮਨਪ੍ਰੀਤ ਕੌਰ ਸ ਸ ਸ ਸ ਸਿੰਘ ਤੀਜਾ ਸਥਾਨ ਧਨਵੀ ਸਕੂਲ ਆਫ ਐਮੀਨਸ ਫਾਰ ਗਰਲਸ ਸ੍ਰੀ ਚਮਕੌਰ ਸਾਹਿਬ ਦਾ ਰਿਹਾ -32 ਕਿਲੋ ਲੜਕੀਆਂ ਅੰਮ੍ਰਿਤ ਕੌਰ ਦਾ ਪਹਿਲਾ ਸਥਾਨ ਸਕੂਲ ਆਫ ਐਮੀਨਰ ਫਾਰ ਗਰਲਜ ਸ੍ਰੀ ਚਮਕੌਰ ਸਾਹਿਬ ਦਾ ਦੂਜਾ ਸਥਾਨ ਸੁਖਮਨ ਕੌਰ ਜੀਨੀਅਸ ਸਕੂਲ ਸੋਲਖੀਆਂ ਤੀਜਾ ਸਥਾਨ ਨੇਹਾ ਨੇਤਾ ਜੀ ਮਾਡਲ ਸਕੂਲ ਰੂਪਨਗਰ – 37 ਕਿਲੋ ਪਹਿਲਾਂ ਸਥਾਨ ਆਰਤੀ ਖਾਲਸਾ ਸਕੂਲ ਰੂਪਨਗਰ ਦੂਜਾ ਸਥਾਨ ਖੁਸ਼ਪ੍ਰੀਤ ਕੌਰ ਸਕੂਲ ਆਫ ਐਮੀਨੈਸ ਫਾਰ ਗਰਲਜ ਸ੍ਰੀ ਚਮਕੌਰ ਸਾਹਿਬ ਤੀਜਾ ਸਥਾਨ ਮਨਪ੍ਰੀਤ ਕੌਰ ਸ ਸ ਸ ਸਤਾਜਪੁਰ -42 ਕਿਲੋ ਪਹਿਲਾ ਸਥਾਨ ਹਰਸਿਮਰਨ ਪੰਜਾਬ ਨੈਸ਼ਨਲ ਸਕੂਲ ਦੂਜਾ ਸਥਾਨ ਜਸ਼ਨਪ੍ਰੀਤ ਕੌਰ ਖਾਲਸਾ ਸਕੂਲ ਰੂਪਨਗਰ ਤੀਜਾ ਸਥਾਨ ਪ੍ਰਭਸਿਮਰਨਜੋਤ ਕੌਰ ਜੀਨੀਅਸ ਸੋਲਖੀਆਂ – 50 ਕਿਲੋ ਪਹਿਲਾ ਸਥਾਨ ਨਵਪ੍ਰੀਤ ਕੌਰ ਸਕੂਲ ਆਫ ਐਮੀਨਸ ਫਾਰ ਗਰਲਜ ਸ੍ਰੀ ਚਮਕੌਰ ਸਾਹਿਬ ਦੂਜਾ ਸਥਾਨ ਹਰਕੀਰਤ ਕੌਰ ਜੀਨੀਅਸ ਸੋਲਖੀਆਂ ਅੰਡਰ 17 ਸਾਲ ਲੜਕੀਆਂ ਕਿੱਕ ਬਾਕਸਿੰਗ – 35 ਕਿਲੋ ਪਹਿਲਾ ਸਥਾਨ ਜਸਪ੍ਰੀਤ ਕੌਰ ਜੀਨੀਅਸ ਸੋਖੀਆਂ ਦੂਜਾ ਸਥਾਨ ਕੋਮਨਪ੍ਰੀਤ ਕੌਰ ਤਾਜਪੁਰਾ ਤੀਜਾ ਸਥਾਨ ਸੁਹਾਨੀ ਤੋਮਰ ਖਾਲਸਾ ਸਕੂਲ ਰੂਪਨਗਰ – 40 ਕਿਲੋ ਪਹਿਲਾ ਸਥਾਨ ਜਸਵਿੰਦਰ ਕੌਰ ਜੀਨੀਅਸ ਸੋਲਖੀਆਂ ਦੂਜਾ ਸਥਾਨ ਸੁਖਜੀਤ ਕੌਰ ਤਾਜਪੁਰ -55 ਕਿਲੋ ਪਹਿਲਾ ਸਥਾਨ ਬੱਬਲੀ ਕੁਮਾਰੀ ਸਕੂਲ ਆਫ ਐਮੀਨਸ ਸ੍ਰੀ ਚਮਕੌਰ ਸਾਹਿਬ ਦੂਜਾ ਸਥਾਨ ਗੁਰਦੀਪ ਕੌਰ – 60 ਕਿਲੋ ਭੂਮੀ ਗਾਰਡਨ ਵੈਲੀ ਬੇਲਾ ਸਕੂਲ ਦੂਜਾ ਸਥਾਨ ਗਗਨਦੀਪ ਕੌਰ ਸ ਸ ਸ ਸ ਸਿੰਘਪੁਰ + 60 ਕਿਲੋ ਪਹਿਲਾ ਸਥਾਨ ਨਿਸ਼ੂ ਸ ਸ ਸ ਸ ਸਿੰਘ ਦੂਜਾ ਸਥਾਨ ਗੁਰੂਸ਼ਰਨਜੀਤ ਕੌਰ ਰਘੂਨਾਥ ਸਹਾਇ ਰੂਪਨਗਰ ਤੀਜਾ ਸਥਾਨ ਮਹਿਕ ਰਾਣਾ ਸਕੂਲ ਆਫ ਐਮੀਨਸ ਸ੍ਰੀ ਚਮਕੌਰ ਸਾਹਿਬ ਅੰਡਰ 19 ਸਾਲ ਲੜਕੀਆਂ -45 ਕਿਲੋ ਪਹਿਲਾ ਸਥਾਨ ਕੇਫਿਦਰ ਕੌਰ ਜੀਨੀਅਸ ਸੋਲਖੀਆਂ ਦੂਜਾ ਸਥਾਨ ਖੁਸ਼ਪ੍ਰੀਤ ਕੌਰ ਸ ਸ ਸ ਸ ਤਾਜਪੁਰ – 48 ਕਿਲੋ ਪਹਿਲਾ ਸਥਾਨ ਪਲਕ ਜੀਨੀਅਸ ਸੋਲਖੀਆਂ ਦੂਜਾ ਸਥਾਨ ਖੁਸ਼ਦੀਪ ਕੌਰ ਸਕੂਲ ਆਫ ਐਮੀਨਸ ਸ੍ਰੀ ਚਮਕੌਰ ਸਾਹਿਬ ਦਾ ਰਿਹਾ
ਇਸ ਮੌਕੇ ਬਾਸਕਟ ਬਾਲ ਅਤੇ ਕਰਾਟੇ ਦੇ ਕਨਵੀਨਰ ਸ੍ਰੀ ਰਵੀ ਬਾਂਸਲ ਪ੍ਰਿੰਸੀਪਲ, ਉਪ ਕਨਵੀਨਰ ਸ੍ਰੀਮਤੀ ਗੁਰਪ੍ਰੀਤ ਕੌਰ, ਕਰਾਟੇ ਦੇ ਉੱਪ ਕਨਵੀਨਰ ਦਵਿੰਦਰ ਸਿੰਘ, ਖੋ-ਖੋ ਦੇ ਕਨਵੀਨਰ ਸ੍ਰੀਮਤੀ ਸੰਗੀਤਾ ਰਾਣੀ ,ਉਪ ਕਨਵੀਨਰ ਪਰਮਜੀਤ ਸਿੰਘ ਰਤਨਗੜ, ਲਾਅਨ ਟੈਨਿਸ ਕਨਵੀਨਰ ਪ੍ਰਿੰਸੀਪਲ ਬਲਜੀਤ ਸਿੰਘ ਅੱਤਰੀ ,ਉਪ ਕਨਵੀਨਰ ਸ੍ਰੀ ਰਜਿੰਦਰ ਕੁਮਾਰ, ਖੇਡ ਹਾਕੀ ਕਨਵੀਨਰ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਸ਼ਰਮਾ ਉਪ ਕਨਵੀਨਰ ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ ਲੌਂਗੀਆ, ਸੁਖਵਿੰਦਰ ਪਾਲ ਸਿੰਘ ਸੁੱਖੀ,ਗੁਰਜੀਤ ਸਿੰਘ ਭੱਟੀ, ਗਗਨਦੀਪ ਸਿੰਘ ਗੁਰਤੇਜ ਸਿੰਘ ਹਾਜ਼ਰ ਸਨ